ਰੂਸ ਨੇ ਯੂਕਰੇਨ ਦੇ ਖਾਰਕਿਵ ਤੇ ਮਾਰੀਉਪੋਲ ਸ਼ਹਿਰਾਂ 'ਤੇ ਵੱਡਾ ਹਮਲਾ ਕੀਤਾ ਰੂਸੀ ਫੌਜ ਨੇ ਖੇਰਸਨ 'ਤੇ ਵੀ ਕਬਜ਼ਾ ਕਰ ਲਿਆ ਹੈ ਯੂਕਰੇਨ ਦੇ ਓਖਤਿਰਕਾ ਤੇ ਖਾਰਕੀਵ ਵਿੱਚ ਰੂਸੀ ਹਮਲਿਆਂ ਕਾਰਨ ਭਾਰੀ ਨੁਕਸਾਨ ਹੋਇਆ ਯੂਕਰੇਨ ਦਾ ਦਾਅਵਾ ਹੈ ਕਿ ਹਮਲੇ ਵਿੱਚ ਖਾਰਕਿਵ ਦੇ ਤਿੰਨ ਸਕੂਲ ਤੇ ਇੱਕ ਚਰਚ ਤਬਾਹ ਹੋ ਗਏ ਓਖਤਿਰਕਾ ਵਿੱਚ ਦਰਜਨਾਂ ਰਿਹਾਇਸ਼ੀ ਇਮਾਰਤਾਂ ਤਬਾਹ ਹੋ ਗਈਆਂ ਯੂਕਰੇਨ ਵਿੱਚ ਰੂਸ ਦੇ 498 ਸੈਨਿਕ ਮਾਰੇ ਗਏ, 1,597 ਹੋਰ ਜ਼ਖਮੀ ਹੋਏ 2,870 ਤੋਂ ਵੱਧ ਯੂਕਰੇਨੀ ਸੈਨਿਕ ਮਾਰੇ ਗਏ ਤੇ ਲਗਪਗ 3,700 ਜ਼ਖਮੀ ਹੋਏ 572 ਯੁਕਰੇਨੀਆਂ ਹੋਰਾਂ ਨੂੰ ਬੰਦੀ ਬਣਾ ਲਿਆ ਗਿਆ 'ਫ੍ਰੀਡਮ ਸਕੁਆਇਰ' ਤੇ ਹੋਰ ਨਾਗਰਿਕ ਟਿਕਾਣਿਆਂ 'ਤੇ ਹਮਲਾ ਕੀਤਾ ਗਿਆ ਯੂਕਰੇਨ ਨੇ ਕਈ ਰੂਸੀ ਟੈਂਕਾਂ ਅਤੇ ਫੌਜੀ ਜਹਾਜ਼ਾਂ ਨੂੰ ਮਾਰ ਗਿਰਾਉਣ ਦਾ ਵੀ ਦਾਅਵਾ ਕੀਤਾ