ਕੱਦੂ ਹੀ ਨਹੀਂ, ਇਸ ਦੇ ਬੀਜ ਵੀ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਤਾਂ ਆਓ ਜਾਣਦੇ ਹਾਂ ਫਾਇਦੇ-



ਵਾਲਾਂ ਨੂੰ ਵਧਾਉਣ 'ਚ ਮਦਦਗਾਰ



ਕੱਦੂ ਦੇ ਬੀਜ ਐਂਟੀਆਕਸੀਡੈਂਟਸ ਨਾਲ ਭਰਪੂਰ



ਬਲੱਡ ਸ਼ੂਗਰ ਲੈਵਲ ਰੱਖੇ ਕੰਟਰੋਲ ‘ਚ



ਕੱਦੂ ਦੇ ਬੀਜ ਦਿਮਾਗ ਲਈ ਬਹੁਤ ਫਾਇਦੇਮੰਦ



ਕੱਦੂ ਦੇ ਬੀਜਾਂ ਵਿੱਚ ਚਰਬੀ ਅਤੇ ਫਾਈਬਰ ਸਮੇਤ ਬਹੁਤ ਸਾਰੇ ਐਂਟੀਆਕਸੀਡੈਂਟ ਹੁੰਦੇ ਹਨ, ਜੋ ਦਿਲ ਦੀ ਸਿਹਤ ਲਈ ਚੰਗੇ ਹੁੰਦੇ ਹਨ



ਕੱਦੂ ‘ਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਇਸ ਦੇ ਸੇਵਨ ਨਾਲ ਜੋੜਾਂ ਦੇ ਦਰਦ ਨੂੰ ਕਾਫੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ।



ਚੰਗੀ ਨੀਂਦ ਲਈ ਮਦਦਗਾਰ