Risk Of Heart Attack: ਜਿੰਮ ਜਾਣਾ, ਫਿੱਟ ਦਿਖਣਾ ਇਸ ਨਵੇਂ ਦੌਰ ਦਾ ਫੈਸ਼ਨ ਬਣ ਗਿਆ ਹੈ। ਪਰ ਕੁੱਝ ਨੌਜਵਾਨ ਬਾਡੀ ਬਿਲਡਿੰਗ ਦੀ ਚਾਹਤ ਦੇ ਚੱਲਦੇ ਬੇਕਾਰ ਸਪਲੀਮੈਂਟ ਲੈ ਕੇ ਆਪਣੀ ਸਿਹਤ ਨਾਲ ਖਿਲਵਾੜ ਕਰਦੇ ਹਨ।