ਲਸਣ ਹਰ ਘਰ ਦੀ ਰਸੋਈ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਦਾਲ ਹੋਵੇ ਜਾਂ ਸਬਜ਼ੀ, ਲਸਣ ਸਭ ਦੇ ਨਾਲ ਵਰਤਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਸਾਧਾਰਨ ਦਿਖਣ ਵਾਲੇ ਲਸਣ ਵਿੱਚ ਕਈ ਹੈਰਾਨੀਜਨਕ ਗੁਣ ਛੁਪੇ ਹੋਏ ਹਨ ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹਨ।