ਗਲੋਇੰਗ ਸਕਿਨ ਲਈ ਰੋਜ਼ ਖਾਓ ਆਹ 10 ਚੀਜ਼ਾਂ

Published by: ਜਸਵੀਰ ਕੌਰ

ਬਦਾਮ ਵਿੱਚ ਮੌਜੂਦ ਵਿਟਾਮਿਨ ਈ ਸਕਿਨ ਨੂੰ ਪੋਸ਼ਣ ਦੇ ਕੇ ਨਿਖਾਰਨ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਪਪੀਤਾ ਖਾਣ ਨਾਲ ਡੈਡ ਸਕਿਨ ਹਟਣ ਵਿੱਚ ਮਦਦ ਮਿਲਦੀ ਹੈ, ਜਿਸ ਨਾਲ ਸਕਿਨ ਚਮਕਦਾਰ ਬਣੀ ਰਹਿੰਦੀ ਹੈ

Published by: ਜਸਵੀਰ ਕੌਰ

ਸੰਤਰਾ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਕਿ ਕੋਲੇਜਨ ਨੂੰ ਵਧਾ ਕੇ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ

Published by: ਜਸਵੀਰ ਕੌਰ

ਟਮਾਟਰ ਵਿੱਚ ਲਾਈਕੋਪਿਨ ਹੁੰਦਾ ਹੈ, ਜੋ ਕਿ ਸਕਿਨ ਨੂੰ ਸੂਰਜ ਦੀ ਹਾਨੀਕਾਰਕ ਕਿਰਨਾ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਖੀਰਾ ਹਮੇਸ਼ਾ ਸਰੀਰ ਨੂੰ ਹਾਈਡ੍ਰੇਟ ਰੱਖਦਾ ਹੈ, ਜਿਸ ਨਾਲ ਸਕਿਨ ‘ਤੇ ਚਮਕ ਆਉਂਦੀ ਹੈ

Published by: ਜਸਵੀਰ ਕੌਰ

ਪਾਲਕ ਆਇਰਨ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ, ਜੋ ਕਿ ਸਕਿਨ ਦੇ ਰੰਗ ਨੂੰ ਸੁਧਾਰਨ ਵਿੱਚ ਮਦਦਗਾਰ ਹੁੰਦੀ ਹੈ

Published by: ਜਸਵੀਰ ਕੌਰ

ਅਖਰੋਟ ਵਿੱਚ ਓਮੇਗਾ-3 ਫੈਟੀ ਐਸਿਡ ਹੁੰਦਾ ਹੈ, ਜੋ ਕਿ ਸਕਿਨ ਨੂੰ ਮੁਲਾਇਮ ਅਤੇ ਸਿਹਤਮੰਦ ਰੱਖਦਾ ਹੈ

Published by: ਜਸਵੀਰ ਕੌਰ

ਅਲਸੀ ਜਾਂ ਚੀਆ ਸੀਡਸ ਦਾ ਸੇਵਨ ਸਕਿਨ ਦੀ ਨਮੀਂ ਨੂੰ ਬਣਾਏ ਰੱਖਣ ਅਤੇ ਗਲੋਅ ਵਧਾਉਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਰੋਜ਼ ਭਰਪੂਰ ਪਾਣੀ ਅਤੇ ਨਾਰੀਅਲ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ

Published by: ਜਸਵੀਰ ਕੌਰ