21 ਦਿਨਾਂ ਤੱਕ ਰੋਜ਼ ਕੱਚਾ ਲਸਣ ਖਾਓਗੇ ਤਾਂ ਕੀ ਹੋਵੇਗਾ?

ਜ਼ਿਆਦਾਤਰ ਘਰਾਂ ਵਿੱਚ ਸਬਜੀਆਂ ਵਿੱਚ ਲਸਣ ਪਾਇਆ ਜਾਂਦਾ ਹੈ, ਇਹ ਸਦੀਆਂ ਤੋਂ ਔਸ਼ਧੀ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ

Published by: ਏਬੀਪੀ ਸਾਂਝਾ

ਲਸਣ ਸਰੀਰ ਨੂੰ ਗਰਮ ਰੱਖਦਾ ਹੈ, ਇਸ ਦੇ ਨਾਲ ਹੀ ਇਹ ਸਰੀਰ ਦੇ ਲਈ ਕਾਫੀ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਕੋਈ ਵੀ ਚੀਜ਼ ਖਾਣੀ ਸ਼ੁਰੂ ਕਰਦੇ ਹੋ ਜਾਂ ਛੱਡਦੇ ਹੋ ਤਾਂ ਤੁਹਾਨੂੰ ਤਿੰਨ ਹਫਤਿਆਂ ਵਿੱਚ ਉਸ ਦਾ ਨਤੀਜਾ ਦਿਖਣਾ ਸ਼ੁਰੂ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ 21 ਦਿਨ ਲਸਣ ਖਾਣ ਨਾਲ ਕੀ ਹੋਵੇਗਾ

Published by: ਏਬੀਪੀ ਸਾਂਝਾ

21 ਦਿਨ ਲਸਣ ਖਾਣ ਨਾਲ ਇਮਿਊਨਿਟੀ ਵਿੱਚ ਸੁਧਾਰ ਹੋਵੇਗਾ, ਰੋਜ਼ ਇਸ ਨੂੰ ਖਾਣ ਨਾਲ ਸਰਦੀ-ਜ਼ੁਕਾਮ

Published by: ਏਬੀਪੀ ਸਾਂਝਾ

ਫਲੂ ਅਤੇ ਇੱਥੇ ਤੱਕ ਕਿ ਸਾਹ ਸਬੰਧੀ ਪਰੇਸ਼ਾਨੀ ਤੋਂ ਬਚ ਸਕਦੇ ਹੋ

Published by: ਏਬੀਪੀ ਸਾਂਝਾ

ਖਰਾਬ ਕੋਲੈਸਟ੍ਰੋਲ ਲੈਵਲ ਅਤੇ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ

Published by: ਏਬੀਪੀ ਸਾਂਝਾ

ਕੱਚਾ ਲਸਣ ਪਾਚਨ ਐਂਜਾਈਮਸ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਅੰਤੜੀਆਂ ਦੇ ਫਲੋਰਾ ਨੂੰ ਕੰਟਰੋਲ ਕਰਦਾ ਹੈ, ਜਿਸ ਨਾਲ ਪਾਚਨ ਵਿੱਚ ਸੁਧਾਰ ਹੁੰਦਾ ਹੈ

Published by: ਏਬੀਪੀ ਸਾਂਝਾ

ਸਕਿਨ ਦੀ ਬਣਾਵਟ ਵਿੱਚ ਸੁਧਾਰ ਹੁੰਦਾ ਹੈ

Published by: ਏਬੀਪੀ ਸਾਂਝਾ