40 ਸਾਲ ਤੋਂ ਬਾਅਦ ਵੀ ਹੈਂਡਸਮ ਨਜ਼ਰ ਆਉਣਾ ਚਾਹੁੰਦੇ ਹੋ ਤਾਂ ਡਾਇਟ 'ਚ ਸ਼ਾਮਿਲ ਕਰੋ ਇਹ ਖਾਸ ਚੀਜ਼ਾਂ 40 ਤੋਂ ਬਾਅਦ ਇਸ ਉਮਰ ਦੇ ਵਿੱਚ ਮਰਦਾਂ ਦੇ ਸਰੀਰ ਦੇ ਵਿੱਚ ਕੁੱਝ ਬਦਲਾਅ ਆਉਣ ਲੱਗ ਪੈਂਦੇ ਹਨ। ਜਿਸ ਕਰਕੇ ਸਰੀਰ ਦੇ ਵਿੱਚ ਥਕਾਵਟ, ਕਮਜ਼ੋਰੀ ਮਹਿਸੂਸ ਹੋਣ ਲੱਗ ਪੈਂਦੀ ਹੈ ਦੁੱਧ ਨੂੰ ਆਪਣੀ ਡਾਇਟ ਦੇ ਵਿੱਚ ਜ਼ਰੂਰ ਸ਼ਾਮਿਲ ਕਰੋ। ਇਹ ਹੱਡੀਆਂ ਅਤੇ ਦੰਦਾਂ ਦੇ ਲਈ ਲਾਭਕਾਰੀ ਹੁੰਦਾ ਹੈ ਰੋਜ਼ਾਨਾ ਗ੍ਰੀਨ ਟੀ ਦਾ ਸੇਵਨ ਕਰੋ। ਇਸ ਦੇ ਨਾਲ ਐਂਟੀਆਕਸੀਡੈਂਟ ਹਾਈ ਐਟਕ ਅਤੇ ਸਟ੍ਰੋਕ ਤੋਂ ਬਚਾਅ ਰਹਿੰਦਾ। ਇਸ ਨਾਲ ਬੀਪੀ ਵੀ ਕੰਟਰੋਲ 'ਚ ਰਹਿੰਦਾ ਹੈ ਖਾਣੇ ਦੇ ਵਿੱਚ ਤੇਲ ਦਾ ਕਾਫੀ ਮਹੱਤਵ ਹੁੰਦਾ ਹੈ। ਇਸ ਲਈ ਇਸ ਉਮਰ ਦੇ ਵਿੱਚ ਆ ਕੇ ਘੱਟ ਤੇਲ ਵਾਲੇ ਭੋਜਨ ਖਾਣ ਸਹੀ ਰਹਿੰਦਾ ਹੈ ਅਖਰੋਟ ਨੂੰ ਆਪਣੀ ਡਾਇਟ 'ਚ ਜ਼ਰੂਰ ਸ਼ਾਮਿਲ ਕਰੋ। ਇਸ ਵਿੱਚ ਮੌਜੂਦ ਵਿਟਾਮਿਨ ਈ ਅਤੇ ਐਂਟੀਆਕਸੀਡੈਂਟ ਏਜਿੰਗ ਦੀ ਪ੍ਰਕਿਰਿਆ ਨੂੰ ਹੌਲੀ ਕਰਦਾ ਹੈ। ਯੋਗਾ ਕਰੋ। ਇਸ ਨਾਲ ਸਰੀਰ ਐਕਟਿਵ ਅਤੇ ਸਿਹਤਮੰਦ ਰਹਿੰਦਾ ਹੈ ਆਪਣੀ ਡਾਇਟ ਵਿੱਚ ਬੀਨਸ ਸ਼ਾਮਿਲ ਕਰੋ। ਇਹ ਹਾਰਟ ਅਤੇ ਡਾਇਬਿਟੀਜ਼ ਵਰਗੀਆਂ ਸਮੱਸਿਆਵਾਂ ਤੋਂ ਦੂਰ ਰੱਖਦਾ ਹੈ ਆਪਣੀ ਡਾਇਟ 'ਚ ਸਾਬੂਤ ਅਨਾਜ ਨੂੰ ਸ਼ਾਮਿਲ ਕਰੋ। ਇਸ ਵਿੱਚ ਮੌਜੂਦ ਫਾਇਬਰ, ਪ੍ਰੋਟੀਨ ਅਤੇ ਵਿਟਾਮਿਨ ਸਰੀਰ ਨੂੰ ਮਜ਼ਬੂਤ ਰੱਖਦਾ ਹੈ ਨਾਲ ਹੀ ਡਾਇਬਿਟੀਜ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਵਰਗੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ