ਇਹ 5 ਕਾਰਨਾਂ ਕਰਕੇ ਮਰਦਾਂ ਦੇ ਗੁਪਤ ਅੰਗਾਂ ਦੀਆਂ ਨਸਾਂ ਹੁੰਦੀਆਂ ਕਮਜ਼ੋਰ



ਮਰਦਾਂ ਦੇ ਗੁਪਤ ਅੰਗਾਂ ਦੀਆਂ ਨਸਾਂ ਵਿੱਚ ਕਮਜ਼ੋਰੀ ਇੱਕ ਆਮ ਸਮੱਸਿਆ ਹੈ। ਇਸ ਕਾਰਨ ਇਰੇਕਸ਼ਨ 'ਚ ਦਿੱਕਤ ਆ ਸਕਦੀ ਹੈ।



ਇਸ ਦੇ ਨਾਲ ਹੀ ਗੁਪਤ ਅੰਗ ਦੇ ਸੁੰਗੜਨ ਅਤੇ ਢਿੱਲੇਪਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।



ਜੇ ਕਿਸੇ ਕਾਰਨ ਮਰਦ ਦੇ ਗੁਪਤ ਅੰਗ ਜਾਂ ਇਸ ਦੇ ਆਸ-ਪਾਸ ਦੇ ਹਿੱਸੇ ਨੂੰ ਸੱਟ ਲੱਗ ਜਾਂਦੀ ਹੈ, ਤਾਂ ਇਹ ਨਸਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ।



ਜ਼ਿਆਦਾ ਹਸਥਮੈਥੂਨ ਗੁਪਤ ਅੰਗ ਨੂੰ ਸਪਲਾਈ ਕਰਨ ਵਾਲੀਆਂ ਨਾੜੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।



Veno-occlusive ਡਿਸਫੰਕਸ਼ਨ: ਇਸ ਸਮੱਸਿਆ ਦੇ ਕਾਰਨ ਗੁਪਤ ਅੰਗ ਦੀਆਂ ਨਾੜੀਆਂ 'ਚੋਂ ਖੂਨ ਬਹੁਤ ਤੇਜ਼ੀ ਨਾਲ ਬਾਹਰ ਨਿਕਲਦਾ ਹੈ,



ਜੇਕਰ ਮਰਦ ਦੇ ਗੁਪਤ ਅੰਗ ਦੀਆਂ ਧਮਨੀਆਂ ਬੰਦ ਹੋ ਜਾਂਦੀਆਂ ਹਨ ਤਾਂ ਖੂਨ ਦਾ ਪ੍ਰਵਾਹ ਘੱਟ ਜਾਂਦਾ ਹੈ।



ਡਾਇਬੀਟੀਜ਼, ਉੱਚ ਕੋਲੇਸਟ੍ਰੋਲ ਦੇ ਪੱਧਰ, ਹਾਈ ਬਲੱਡ ਪ੍ਰੈਸ਼ਰ, ਅਤੇ ਸਿਗਰਟਨੋਸ਼ੀ ਐਥੀਰੋਸਕਲੇਰੋਸਿਸ ਦਾ ਕਾਰਨ ਬਣ ਸਕਦੀ ਹੈ।