ਬਲੱਡ ਪ੍ਰੈਸ਼ਰ ਅਚਾਨਕ ਵਧੇ ਤਾਂ ਕਰੋ ਆਹ ਕੰਮ

Published by: ਏਬੀਪੀ ਸਾਂਝਾ

ਅੱਜਕੱਲ੍ਹ ਦੇ ਅਨਹੈਲਥੀ ਲਾਈਫਸਟਾਈਲ ਕਰਕੇ ਕਈ ਬਿਮਾਰੀਆਂ ਸਾਨੂੰ ਘੇਰ ਲੈਂਦੀਆਂ ਹਨ

Published by: ਏਬੀਪੀ ਸਾਂਝਾ

ਬੀਪੀ ਦਾ ਵਧਣਾ ਜਾਂ ਘੱਟ ਹੋਣਾ ਵੀ ਇਨ੍ਹਾਂ ਵਿਚੋਂ ਇੱਕ ਹੈ

Published by: ਏਬੀਪੀ ਸਾਂਝਾ

ਜੇਕਰ ਕਿਸੇ ਵਿਅਕਤੀ ਦਾ ਬਲੱਡ ਪ੍ਰੈਸ਼ਰ ਅਚਾਨਕ ਵੱਧ ਜਾਵੇ ਤਾਂ ਕੁਝ ਕੰਮ ਤੁਰੰਤ ਕਰਨੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਉਸ ਨੂੰ ਸਭ ਤੋਂ ਪਹਿਲਾਂ ਹਵਾ ਵਿੱਚ ਬਿਠਾਓ ਅਤੇ ਡੂੰਘਾ ਸਾਹ ਲੈਣ ਨੂੰ ਆਖੋ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਨਾਰਮਲ ਟੈਮਪਰੇਚਰ ਦਾ ਪਾਣੀ ਦਿਓ ਅਤੇ ਘੁੱਟ-ਘੁੱਟ ਕਰਕੇ ਪਾਣੀ ਪੀਣ ਨੂੰ ਕਹੋ

Published by: ਏਬੀਪੀ ਸਾਂਝਾ

ਅਜਿਹਾ ਕਰਨ ਨਾਲ ਮਰੀਜ਼ ਨੂੰ ਤੁਰੰਤ ਆਰਾਮ ਮਿਲ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਘਰ ਵਿੱਚ ਅਚਾਨਕ ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਮਰੀਜ਼ ਨੂੰ ਨਿੰਬੂ ਪਾਣੀ ਪੀਣ ਨੂੰ ਦਿਓ

Published by: ਏਬੀਪੀ ਸਾਂਝਾ

ਹਾਲਾਂਕਿ ਧਿਆਨ ਰਹੇ ਇਸ ਪਾਣੀ ਵਿੱਚ ਨਮਕ ਜਾਂ ਚੀਨੀ ਨਾ ਪਾਓ

Published by: ਏਬੀਪੀ ਸਾਂਝਾ

ਇਸ ਦੇ ਲਈ ਵਧੀਆ ਹੋਵੇਗਾ ਕਿ 1-2 ਗਿਲਾਸ ਪਾਣੀ ਪਿਆਓ

Published by: ਏਬੀਪੀ ਸਾਂਝਾ