ਸ਼ਰਾਬ ਸਿਹਤ ਲਈ ਹਾਨੀਕਾਰਕ ਹੈ



ਇਸ ਦੇ ਬਾਵਯੂਦ ਵੀ ਦੁਨੀਆਂ ਭਰ ਵਿੱਚ ਕਰੋੜਾਂ ਲੋਕ ਇਸ ਨੂੰ ਪੀਂਦੇ ਹਨ



ਜੇਕਰ ਕੋਈ ਵਿਅਕਤੀ ਇੱਕ ਜਾਂ ਦੋ ਵਾਰ ਸ਼ਰਾਬ ਪੀਂਦਾ ਹੈ ਤਾਂ ਉਸ ਨੂੰ ਸਰਾਬ ਦੀ ਲਤ ਨਹੀਂ ਲਗਦੀ



ਜੇਕਰ ਉਹ ਹਰ ਰੋਜ਼ ਸ਼ਰਾਬ ਪਾਣ ਲੱਗ ਜਾਵੇ ਤਾਂ ਉਸ ਨੂੰ ਇਸ ਦੀ ਲਤ ਲੱਗ ਜਾਵੇਗੀ



ਉਸ ਨੂੰ ਜਿਸ ਦਿਨ ਸ਼ਰਾਬ ਨਹੀਂ ਮਿਲਦੀ ,ਤਾਂ ਬੇਚੈਨੀ ਹੋਣ ਲੱਗਦੀ ਹੈ



ਸਰਾਬ ਦੀ ਲਤ ਲੱਗ ਗਈ ਹੈ ਤਾਂ ਇਸ ਦੇ ਨਾਂ ਉੱਤੇ ਸਰੀਰ ਵਿੱਚ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ



ਸਿਰ ਭਾਰੀ -ਭਾਰੀ ਹੋਣ ਲੱਗਦਾ ਹੈ



ਤੁਹਾਡੇ ਅੰਦਰ ਸ਼ਰਾਬ ਦੀ ਕਰੇਵਿੰਗ ਹੋਣ ਲੱਗਦੀ ਹੈ



ਇਸ ਤੋਂ ਬਾਅਦ ਤੁਸੀਂ ਸ਼ਰਾਬ ਪੀਣ ਦੀ ਕੋਸ਼ਸ ਕਰਦੇ ਹੋ



ਅਜਿਹੀ ਸਥਿਤੀ ਵਿੱਚ ਜੇ ਸ਼ਰਾਬ ਨਹੀਂ ਮਿਲਦੀ ਤਾਂ ਇਨਸਾਨ ਦੀ ਹਾਲਤ ਬਹੁਤ ਮਾੜੀ ਅਤੇ ਪਾਗਲਾਂ ਵਰਗੀ ਹੋ ਜਾਂਦੀ ਹੈ