ਜਿੰਮ ਕਰਨ ਤੋਂ ਕਿੰਨੀ ਦੇਰ ਬਾਅਦ ਨਹਾਉਣਾ ਚਾਹੀਦਾ?

ਜਿੰਮ ਕਰਨ ਤੋਂ ਕਿੰਨੀ ਦੇਰ ਬਾਅਦ ਨਹਾਉਣਾ ਚਾਹੀਦਾ?

ਜ਼ਿਆਦਾਤਰ ਲੋਕ ਫਿਟਨੈਸ ਲਈ ਜਿੰਮ ਜਾਂਦੇ ਹਨ

Published by: ਏਬੀਪੀ ਸਾਂਝਾ

ਵਰਕਆਊਟ ਦੇ ਦੌਰਾਨ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ

Published by: ਏਬੀਪੀ ਸਾਂਝਾ

ਜਿੰਮ ਕਰਨ ਤੋਂ ਤੁਰੰਤ ਬਾਅਦ ਨਹੀਂ ਨਹਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜਿੰਮ ਕਰਨ ਤੋਂ ਬਾਅਦ ਨਹਾਉਣ ਨਾਲ ਸਰਦ-ਗਰਮ ਹੋ ਸਕਦਾ ਹੈ

ਆਓ ਜਾਣਦੇ ਹਾਂ ਜਿੰਮ ਕਰਨ ਤੋਂ ਕਿੰਨੀ ਦੇਰ ਬਾਅਦ ਨਹਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜਿੰਮ ਕਰਨ ਦੇ ਘੱਟ ਤੋਂ ਘੱਟ 30 ਮਿੰਟ ਬਾਅਦ ਨਹਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਜਦੋਂ ਸਰੀਰ ਦਾ ਤਾਪਮਾਨ ਹੋ ਜਾਵੇ, ਉਦੋਂ ਨਹਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਵਰਕਆਊਟ ਕਰਨ ਤੋਂ ਬਾਅਦ ਤੁਰੰਤ ਕੱਪੜੇ ਬਦਲ ਲੈਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਪਸੀਨੇ ਵਾਲੇ ਕੱਪੜਿਆਂ ਤੋਂ ਇਨਫੈਕਸ਼ਨ ਅਤੇ ਖਾਜ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ