ਇਦਾਂ ਸਾਫ ਕਰੋ ਆਪਣੇ ਸਰੀਰ ਦੀ ਗੰਦਗੀ?

ਇਦਾਂ ਸਾਫ ਕਰੋ ਆਪਣੇ ਸਰੀਰ ਦੀ ਗੰਦਗੀ?

ਸਾਨੂੰ ਆਪਣੇ ਸਰੀਰ ਨੂੰ ਅੰਦਰ ਬਾਹਰ ਦੋਵੇਂ ਤਰ੍ਹਾਂ ਨਾਲ ਸਾਫ ਰੱਖਣਾ ਚਾਹੀਦਾ ਹੈ

ਸਰੀਰ ਦੀ ਗੰਦਗੀ ਸਾਫ ਕਰਨ ਲਈ ਤੁਹਾਨੂੰ ਭਰਪੂਰ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਰੋਜ਼ ਯੋਗ ਕਰਕੇ ਤੁਹਾਨੂੰ ਆਪਣੇ ਸਰੀਰ ਦੀ ਗੰਦਗੀ ਸਾਫ ਕਰਨੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਸੌਂ ਕੇ ਉੱਠਣ ਤੋਂ ਬਾਅਦ ਕੋਸਾ ਪਾਣੀ ਪੀਣ ਨਾਲ ਤੁਹਾਡੇ ਸਰੀਰ ਨੂੰ ਐਨਰਜੀ ਮਿਲਦੀ ਹੈ

ਕੋਸੇ ਪਾਣੀ ਵਿੱਚ ਨਿੰਬੂ ਪਾ ਕੇ ਪੀਣ ਨਾਲ ਸਰੀਰ ਡਿਟਾਕਸ ਹੋ ਜਾਵੇਗਾ



ਸਰੀਰ ਦੀ ਗੰਦਗੀ ਕੱਢਣ ਲਈ ਸਰੀਰ ਨੂੰ ਡਿਟਾਕਸ ਕਰ ਸਕਦੇ ਹਨ



ਫਾਸਟਿੰਗ ਕਰਕੇ ਤੁਸੀਂ ਆਪਣੇ ਸਰੀਰ ਨੂੰ ਡਿਟਾਕਸ ਕਰ ਸਕਦੇ ਹੋ



ਸਰੀਰ ਨੂੰ ਸਾਫ ਰੱਖਣ ਦੇ ਲਈ ਤੁਹਾਨੂੰ ਪੂਰੀ ਨੀਂਦ ਲੈਣੀ ਚਾਹੀਦੀ ਹੈ



ਸਰੀਰ ਦੀ ਗੰਦਗੀ ਕੱਢਣ ਲਈ ਤੁਹਾਨੂੰ ਜ਼ਿਆਦਾ ਸ਼ੂਗਰ ਲੈਣ ਤੋਂ ਬਚਣਾ ਚਾਹੀਦਾ ਹੈ