ਜੇਕਰ ਤੁਸੀਂ 30 ਦਿਨਾਂ ਤੱਕ ਸ਼ਰਾਬ ਨਹੀਂ ਪੀਂਦੇ ਤਾਂ ਕੀ ਹੁੰਦਾ ਹੈ?



ਨਿਊਟ੍ਰੀਸ਼ਨਿਸਟ ਲਵਨੀਤ ਬੱਤਰਾ ਨੇ ਦੱਸਿਆ ਹੈ ਕਿ ਜਦੋਂ ਤੁਸੀਂ 30 ਦਿਨਾਂ ਤੱਕ ਸ਼ਰਾਬ ਛੱਡ ਦਿੰਦੇ ਹੋ ਤਾਂ ਸਿਹਤ ਨੂੰ ਕੀ ਫਾਇਦੇ ਹੋਣਗੇ।



ਜੇਕਰ ਤੁਸੀਂ ਸ਼ਰਾਬ ਪੀਣਾ ਬੰਦ ਕਰ ਦਿੰਦੇ ਹੋ, ਤਾਂ ਤੁਸੀਂ ਆਪਣੇ ਖਰਾਬ ਹੋਏ ਲੀਵਰ ਨੂੰ ਠੀਕ ਕਰ ਸਕਦੇ ਹੋ



ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਕੀਤਾ ਜਾ ਸਕਦਾ ਹੈ।



ਜਦੋਂ ਤੁਸੀਂ ਲੰਬੇ ਸਮੇਂ ਤੱਕ ਸ਼ਰਾਬ ਦਾ ਸੇਵਨ ਨਹੀਂ ਕਰਦੇ ਹੋ, ਤਾਂ ਇਸ ਨਾਲ ਭਾਰ ਘਟ ਸਕਦਾ ਹੈ



ਪੇਟ ਦੀ ਚਰਬੀ ਨੂੰ ਘਟਾਇਆ ਜਾ ਸਕਦਾ ਹੈ। ਟ੍ਰਾਈਗਲਿਸਰਾਈਡਸ ਵਿੱਚ ਸੁਧਾਰ ਹੋ ਸਕਦਾ ਹੈ।



ਤੁਹਾਡਾ ਭਾਰ ਘੱਟ ਹੋਵੇਗਾ, ਸਗੋਂ ਸਿਹਤਮੰਦ ਜੀਵਨ ਜੀਣ ਅਤੇ ਸਿਹਤਮੰਦ ਸਰੀਰ ਲਈ ਵੀ ਆਸਾਨ ਤਰੀਕਾ ਹੈ।



ਗੋਂ ਇਸ ਨੂੰ ਛੱਡਣ ਨਾਲ ਤੁਸੀਂ ਬਿਹਤਰ ਅਤੇ ਆਰਾਮਦਾਇਕ ਨੀਂਦ ਲੈ ਸਕਦੇ ਹੋ।



ਸ਼ਰਾਬ ਨਾ ਪੀਣ ਕਾਰਨ ਜਾਂ ਘੱਟ ਪੀਣ ਨਾਲ ਲੀਵਰ ਆਮ ਵਾਂਗ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।



30 ਦਿਨਾਂ ਤਕ ਸ਼ਾਰਾਬ ਨਾ ਪੀਣ ਤੇ ਤੁਸੀਂ ਦਿਮਾਗੀ ਤੌਰ ਤੇ ਵੀ ਤੰਦਰੁਸਤ ਮਹਿਸੂਸ ਕਰੋਗੇ