ਇਹ ਛੋਟਾ ਜਿਹਾ ਬੂਟਾ ਗੁਣਾਂ ਦਾ ਖਜ਼ਾਨਾ, ਲੋਕ ਸ਼ੌਂਕ ਵਜੋਂ ਵੀ ਕਰਦੇ ਸੇਵਨ ਇਹ ਪੌਦਾ ਵਿਟਾਮਿਨ ਅਤੇ ਆਇਰਨ ਦਾ ਖਜ਼ਾਨਾ ਤੁਸੀਂ ਬਹੁਤ ਸਾਰੇ ਔਸ਼ਧੀ ਰੁੱਖਾਂ ਅਤੇ ਪੌਦਿਆਂ ਬਾਰੇ ਸੁਣਿਆ ਹੋਵੇਗਾ ਆਯੁਰਵੇਦ ਵਿੱਚ ਵੀ ਇਨ੍ਹਾਂ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ ਅਜਿਹਾ ਹੀ ਇੱਕ ਪੌਦਾ ਹੈ ਪਾਨ ਦਾ ਪੱਤਾ। ਇਸ ਦੇ ਪੱਤੇ ਅਤੇ ਜੜ੍ਹ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ ਇਸ ਦੀ ਜੜ੍ਹ ਦੰਦਾਂ ਅਤੇ ਮਸੂੜਿਆਂ ਦੀ ਸਮੱਸਿਆ ਵਿੱਚ ਕਾਰਗਰ ਹੈ। ਇਸ ਦੀ ਵਰਤੋਂ ਨਾਲ ਤੁਹਾਡੀ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ।