ਖਾਲੀ ਪੇਟ ਹਿੰਗ ਦਾ ਪਾਣੀ ਪੀਣ ਦੇ ਗਜਬ ਦੇ ਫਾਇਦੇ

Published by: ਏਬੀਪੀ ਸਾਂਝਾ

ਹਿੰਗ, ਫੇਰੂਲਾ ਪੌਦੇ ਦੀ ਜੜਾਂ ਤੋਂ ਨਿਕਲਣ ਵਾਲਾ ਇੱਕ ਸੁੱਕਾ ਗੋਂਦ ਵਰਗਾ ਪਦਾਰਥ ਹੈ

Published by: ਏਬੀਪੀ ਸਾਂਝਾ

ਕੱਚੀ ਅਵਸਥਾ ਵਿੱਚ ਇਸ ਦੀ ਗੰਦ ਬਹੁਤ ਤੇਜ਼ ਹੁੰਦੀ ਹੈ

ਖਾਣਾ ਪਕਾਉਣ ‘ਤੇ ਇਸ ਦੀ ਗੰਧ ਖਤਮ ਹੋ ਜਾਂਦੀ ਹੈ ਅਤੇ ਇਸ ਦਾ ਸੁਆਦ ਗਜਬ ਦਾ ਹੁੰਦਾ ਹੈ

ਇਹ ਪਾਊਡਰ ਦੇ ਰੂਪ ਵਿੱਚ ਉਪਲਬਧ ਹੁੰਦੀ ਹੈ

ਇਹ ਪਾਊਡਰ ਦੇ ਰੂਪ ਵਿੱਚ ਉਪਲਬਧ ਹੁੰਦੀ ਹੈ

ਆਓ ਜਾਣਦੇ ਹਾਂ ਖਾਲੀ ਪੇਟ ਹਿੰਗ ਦਾ ਪਾਣੀ ਪੀਣ ਦੇ ਫਾਇਦੇ



ਖਾਲੀ ਪੇਟ ਹਿੰਗ ਦਾ ਪਾਣੀ ਪੀਣ ਨਾਲ ਗਜਬ ਦਾ ਫਾਇਦਾ ਹੁੰਦਾ ਹੈ



ਹਿੰਗ ਡਾਈਜੈਸਟਿਵ ਐਂਜਾਈਮ ਨੂੰ ਉਤਸ਼ਾਹਿਤ ਕਰਦੇ ਹਨ, ਜਿਸ ਨਾਲ ਭੋਜਨ ਨੂੰ ਪਚਾਉਣਾ ਅਸਾਨ ਹੁੰਦਾ ਹੈ



ਗੈਸ, ਅਪਚ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਦੂਰ ਹੁੰਦੀ ਹੈ ਅਤੇ ਬੈੱਡ ਕੋਲੈਸਟ੍ਰੋਲ ਘੱਟ ਹੁੰਦਾ ਹੈ



ਬਲੱਡ ਸ਼ੂਗਰ ਕੰਟਰੋਲ ਹੁੰਦਾ ਹੈ ਅਤੇ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਦੀ ਹੈ