ਭਾਰਤੀ ਰਸੋਈ ਵਿੱਚ ਪਿਆਜ ਤੋਂ ਬਿਨਾਂ ਕੋਈ ਵੀ ਚੀਜ਼ ਅਧੂਰੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਕਈ ਲੋਕਾਂ ਨੂੰ ਕੱਚਾ ਪਿਆਜ ਖਾਣਾ ਵੀ ਬਹੁਤ ਪਸੰਦ ਹੁੰਦਾ ਹੈ

ਕਈ ਲੋਕ ਤਾਂ ਕੱਚੇ ਪਿਆਜ ਤੋਂ ਬਗੈਰ ਰੋਟੀ ਹੀ ਨਹੀਂ ਖਾਂਦੇ ਹਨ



ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੱਚਾ ਪਿਆਜ ਖਾਣ ਦੇ ਕੀ ਨੁਕਸਾਨ ਹੁੰਦੇ ਹਨ



ਪੇਟ ਅਤੇ ਡਾਈਜੈਸ਼ਨ 'ਤੇ ਅਸਰ



ਐਲਰਜੀ ਹੋਣ ਦੀ ਸਮੱਸਿਆ



ਸਾਹ ਅਤੇ ਮੂੰਹ ਦੀ ਬਦਬੂ



ਬਲੱਡ ਸ਼ੂਗਰ 'ਤੇ ਅਸਰ



ਹਾਰਟ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ



ਤੁਸੀਂ ਵੀ ਅੱਜ ਹੀ ਆਪਣੀ ਥਾਲੀ ਵਿਚੋਂ ਹਟਾਓ ਪਿਆਜ