ਇਸ ਵਿਟਾਮਿਨ ਦੀ ਕਮੀਂ ਨਾਲ ਮੂੰਹ ਤੋਂ ਆਉਂਦੀ ਬਦਬੂ

Published by: ਏਬੀਪੀ ਸਾਂਝਾ

ਬਹੁਤ ਸਾਰੇ ਲੋਕ ਮੂੰਹ ਦੀ ਬਦਬੂ, ਜਿਸ ਨੂੰ ਹੈਲੀਟੋਸਿਸ ਕਹਿੰਦੇ ਹਾਂ, ਤਾਂ ਪਰੇਸ਼ਾਨ ਰਹਿੰਦੇ ਹਾਂ

Published by: ਏਬੀਪੀ ਸਾਂਝਾ

ਕਈ ਵਾਰ ਸਮੇਂ ਨਾਲ ਬੁਰਸ਼ ਕਰਨ, ਮੂੰਹ ਨੂੰ ਸਾਫ ਰੱਖਣ ਤੋਂ ਬਾਅਦ ਵੀ ਇਹ ਬਦਬੂ ਨਹੀਂ ਆਉਂਦੀ ਹੈ

ਕਈ ਵਾਰ ਸਮੇਂ ਨਾਲ ਬੁਰਸ਼ ਕਰਨ, ਮੂੰਹ ਨੂੰ ਸਾਫ ਰੱਖਣ ਤੋਂ ਬਾਅਦ ਵੀ ਇਹ ਬਦਬੂ ਨਹੀਂ ਆਉਂਦੀ ਹੈ

ਦਰਅਸਲ, ਕਦੇ-ਕਦੇ ਮੂੰਹ ਦੀ ਬਦਬੂ ਸਮੇਂ ਨਾਲ ਬੁਰਸ਼ ਨਾ ਕਰਨ ਦੀ ਵਜ੍ਹਾ ਨਾਲ ਨਹੀਂ ਸਗੋਂ ਸਰੀਰ ਵਿੱਚ ਵਿਟਾਮਿਨ ਦੀ ਕਮੀਂ ਨਾਲ ਵੀ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਸ ਵਿਟਾਮਿਨ ਦੀ ਕਮੀਂ ਨਾਲ ਮੂੰਹ ਵਿਚ ਬਦਬੂ ਆਉਣ ਲੱਗ ਜਾਂਦੀ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਬੀ12 ਦੀ ਕਮੀਂ ਨਾਲ ਮੂੰਹ ਵਿੱਚ ਬਦਬੂ ਆਉਣ ਲੱਗ ਜਾਂਦੀ ਹੈ



ਇਹ ਵਿਟਾਮਿਨ ਖੂਨ ਬਣਾਉਣ, ਨਸਾਂ ਨੂੰ ਮਜਬੂਤ ਰੱਖਣ ਦੇ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ

ਇਹ ਵਿਟਾਮਿਨ ਖੂਨ ਬਣਾਉਣ, ਨਸਾਂ ਨੂੰ ਮਜਬੂਤ ਰੱਖਣ ਦੇ ਲਈ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ

ਇਸ ਤੋਂ ਇਲਾਵਾ ਵਿਟਾਮਿਨ ਸੀ ਦੀ ਕਮੀਂ ਕਰਕੇ ਵੀ ਮੂੰਹ ਚੋਂ ਬਦਬੂ ਆਉਂਦੀ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਸੀ ਦੀ ਕਮੀਂ ਨਾਲ ਮਸੂੜਿਆਂ ਵਿੱਚ ਸੋਜ ਅਤੇ ਮੂੰਹ ਦੇ ਟਿਸ਼ੂ ਕਮਜ਼ੋਰ ਹੋਣ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਇਸ ਨਾਲ ਮੂੰਹ ਦੀ ਸੜਨ ਵਰਗੀ ਸਥਿਤੀ ਪੈਦਾ ਹੋਣ ਲੱਗ ਜਾਂਦੀ ਹੈ, ਜਿਸ ਕਰਕੇ ਮੂੰਹ ਚੋਂ ਬਦਬੂ ਆਉਂਦੀ ਹੈ

Published by: ਏਬੀਪੀ ਸਾਂਝਾ