ਜ਼ਿਆਦਾ ਹਲਦੀ ਖਾਣ ਨਾਲ ਸਿਹਤ ਨੂੰ ਹੁੰਦੇ ਆਹ ਨੁਕਸਾਨ

Published by: ਏਬੀਪੀ ਸਾਂਝਾ

ਹਲਦੀ ਦਾ ਸੇਵਨ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ

ਇਸ ਵਿੱਚ ਮੈਗਨੇਸ਼ੀਅਮ, ਆਇਰਨ, ਕੈਲਸ਼ੀਅਮ, ਵਿਟਾਮਿਨਸ ਬੀ6, ਵਿਟਾਮਿਨ ਸੀ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ

ਸੀਮਤ ਮਾਤਰਾ ਵਿੱਚ ਹਲਦੀ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ, ਪਰ ਲੋੜ ਤੋਂ ਵੱਧ ਇਸ ਨੂੰ ਖਾਣ ਨਾਲ ਸਿਹਤ ਲਈ ਨੁਕਸਾਨਦਾਇਕ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਜਾਣੋ ਜ਼ਿਆਦਾ ਹਲਦੀ ਖਾਣਾ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਹਲਦੀ ਦਾ ਸੇਵਨ ਕਰਨ ਨਾਲ ਅਪਚ, ਕਬਜ, ਗੈਸ ਤੇ ਪਾਚਮ ਨਾਲ ਜੁੜੀ ਹੋਰ ਦੂਜੀਆਂ ਸਮੱਸਿਆਵਾਂ ਹੋ ਸਕਦੀਆਂ ਹਨ

ਜ਼ਿਆਦਾ ਮਾਤਰਾ ਵਿੱਚ ਹਲਦੀ ਖਾਣ ਨਾਲ ਸਕਿਨ ‘ਤੇ ਚਕਤੇ ਪੈ ਸਕਦੇ ਹਨ, ਹਾਲਾਂਕਿ ਇਹ ਐਲਰਜਿਕ ਰਿਐਕਸ਼ਨ ਨਾਲ ਹੁੰਦਾ ਹੈ, ਇਸ ਕਰਕੇ ਹਲਦੀ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ

Published by: ਏਬੀਪੀ ਸਾਂਝਾ

ਹਲਦੀ ਵਿੱਚ ਆਕਸਲੇਟ ਨਾਮ ਦਾ ਤੱਤ ਹੁੰਦਾ ਹੈ, ਜੋ ਕਿ ਕੈਲਸ਼ੀਅਮ ਨੂੰ ਅਵਸ਼ੋਸ਼ਿਤ ਕਰਕੇ ਕੈਲਸ਼ੀਅਮ ਆਕਸਲੇਟ ਬਣਾਉਂਦਾ ਹੈ



ਜੇਕਰ ਕੈਲਸ਼ੀਅਮ ਆਕਸਲੇਟ ਜ਼ਿਆਦਾ ਹੋਵੇ ਤਾਂ ਪੱਥਰੀ ਬਣ ਜਾਂਦੀ ਹੈ, ਜ਼ਿਆਦਾ ਹਲਦੀ ਖਾਣ ਨਾਲ ਸਿਰਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ



ਇਸ ਨਾਲ ਘਬਰਾਹਟ ਅਤੇ ਤਣਾਅ ਵਰਗੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ