ਚਾਹ ਪੀਣ ਦਾ ਸਭ ਤੋਂ ਸਹੀ ਸਮਾਂ ਕਿਹੜਾ ਹੈ?

ਜ਼ਿਆਦਾ ਚਾਹ ਪੀਣ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ, ਪਰ ਘੱਟ ਨਹੀਂ



ਇਸ ਦੇ ਲਈ ਇਹ ਵੀ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਹੜੇ ਵੇਲੇ ਚਾਹ ਪੀਂਦੇ ਹੋ



ਇਸ ਦੇ ਫਾਇਦੇ ਅਤੇ ਨੁਕਸਾਨ ‘ਤੇ, ਆਓ ਤੁਹਾਨੂੰ ਦੱਸਦੇ ਹਾਂ ਕਿ ਚਾਹ ਪੀਣ ਦਾ ਸਹੀ ਸਮਾਂ ਕਿਹੜਾ ਹੈ



ਚਾਹ ਪੀਣ ਦਾ ਸਭ ਤੋਂ ਸਹੀ ਸਮਾਂ ਸਵੇਰੇ ਨਾਸ਼ਤੇ ਤੋਂ ਬਾਅਦ 8 ਤੋਂ 9 ਵਜੇ ਦਿ ਵਿਚਕਾਰ



ਸਭ ਤੋਂ ਪਹਿਲਾਂ ਆਪਣਾ ਰੋਜ਼ ਦਾ ਹੈਲਥੀ ਨਾਸ਼ਤਾ ਕਰੋ, ਉਸ ਤੋਂ ਬਾਅਦ ਚਾਹ ਪੀਓ, ਕਿਉਂਕਿ ਚਾਹ ਕਦੇ ਵੀ ਖਾਲੀ ਪੇਟ ਨਹੀਂ ਪੀਣੀ ਚਾਹੀਦੀ ਹੈ



ਜੇਕਰ ਤੁਸੀਂ ਸਵੇਰੇ ਚਾਹ ਨਹੀਂ ਪੀਂਦੇ ਹੋ ਤਾਂ ਸ਼ਾਮ ਨੂੰ 4-5 ਵਜੇ ਚਾਹ ਪੀ ਸਕਦੇ ਹੋ



ਪਰ ਸ਼ਾਮ ਦੀ ਚਾਹ ਦੇ ਨਾਲ ਸਨੈਕਸ ਜ਼ਰੂਰ ਲਓ



ਜੇਕਰ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ ਤਾਂ ਇਸ ਨਾਲ ਗੈਸ ਅਤੇ ਜਲਨ ਹੋ ਸਕਦੀ ਹੈ



ਇਸ ਤੋਂ ਇਲਾਵਾ ਖਾਣੇ ਤੋਂ ਤੁਰੰਤ ਬਾਅਦ ਚਾਹ ਨਹੀਂ ਪੀਣੀ ਚਾਹੀਦੀ ਹੈ