ਸਵੇਰੇ ਯੋਗ ਕਰਨ ਤੋਂ ਬਾਅਦ ਕੀ ਖਾਣਾ ਚਾਹੀਦਾ?

Published by: ਏਬੀਪੀ ਸਾਂਝਾ

ਯੋਗ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ, ਅਜਿਹਾ ਕਰਨ ਨਾਲ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ

ਯੋਗ ਨਾਲ ਸਿਹਤ ਨੂੰ ਹੋਣ ਵਾਲੇ ਫਾਇਦੇ ਉਦੋਂ ਦੁੱਗਣ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਜਦੋਂ ਇਸ ਦੇ ਨਾਲ ਸਹੀ ਡਾਈਟ ਖਾਧੀ ਜਾਵੇ, ਆਓ ਜਾਣਦੇ ਹਾਂ ਯੋਗ ਕਰਨ ਤੋਂ ਬਾਅਦ ਕੀ ਖਾਣਾ ਚਾਹੀਦਾ

ਜਦੋਂ ਇਸ ਦੇ ਨਾਲ ਸਹੀ ਡਾਈਟ ਖਾਧੀ ਜਾਵੇ, ਆਓ ਜਾਣਦੇ ਹਾਂ ਯੋਗ ਕਰਨ ਤੋਂ ਬਾਅਦ ਕੀ ਖਾਣਾ ਚਾਹੀਦਾ

ਯੋਗ ਸ਼ੁਰੂ ਕਰਨ ਤੋਂ ਅੱਧਾ ਘੰਟਾ ਪਹਿਲਾਂ ਕੇਲਾ ਜਾਂ ਸੇਬ, ਨਾਸ਼ਪੱਤੀ ਵਰਗੇ ਫਲ ਖਾਣੇ ਚਾਹੀਦੇ



ਪਰ ਫਲ ਇੱਕ ਹੀ ਖਾਓ, ਪੇਟ ਭਰ ਕੇ ਨਹੀਂ ਖਾਣੇ ਚਾਹੀਦਾ



ਯੋਗ ਕਰਨ ਤੋਂ ਅੱਧੇ ਘੰਟੇ ਬਾਅਦ ਡਾਈਟ ਲੈ ਸਕਦੇ ਹੋ, ਸਭ ਤੋਂ ਪਹਿਲਾਂ ਪਾਣੀ ਪੀਣਾ ਚਾਹੀਦਾ ਤਾਂ ਕਿ ਸਰੀਰ ਨੂੰ ਹਾਈਡ੍ਰੇਸ਼ਨ ਮਿਲ ਸਕੇ



ਪਾਣੀ ਪੀਣ ਤੋਂ ਬਾਅਦ ਉਬਲੇ ਅੰਡੇ, ਸਮੂਦੀ, ਡ੍ਰਾਈ ਫਰੂਟਸ, ਸੀਡਸ ਆਦਿ ਲੈ ਸਕਦੇ ਹੋ। ਦੁੱਧ ਜਾਂ ਘਰ ਵਿੱਚ ਤਿਆਰ ਫ੍ਰੈਸ਼ ਜੂਸ ਦਾ ਸੇਵਨ ਕਰ ਸਕਦੇ ਹੋ



ਇਸ ਤੋਂ ਇਲਾਵਾ ਤਾਜ਼ੀਆਂ ਉਬਲੀਆਂ ਸਬਜੀਆਂ ਜਾਂ ਸਲਾਦ ਖਾ ਸਕਦੇ ਹੋ, ਯੋਗ ਤੋਂ ਤੁਰੰਤ ਬਾਅਦ ਫੁਲ ਮੀਲ ਭਾਵ ਕਿ ਪੂਰੀ ਡਾਈਟ ਲੈਣ ਤੋਂ ਬਚਣਾ ਚਾਹੀਦਾ



ਯੋਗ ਤੋਂ ਬਾਅਦ ਜੋ ਵੀ ਖਾਓ ਉਹ ਪੋਸ਼ਣ ਯੂਕਤ, ਪ੍ਰੋਟੀਨ ਨਾਲ ਭਰਪੂਰ ਹੋਣਾ ਚਾਹੀਦਾ, ਮਸਾਲਿਆਂ ਵਾਲਾ ਜਾਂ ਤਲਿਆ ਹੋਇਆ ਖਾਣਾ ਨਹੀਂ ਹੋਣਾ ਚਾਹੀਦਾ