ਘਿਓ ਦੇ ਨਾਲ ਗੁੜ ਖਾਣ ਦੇ ਹੁੰਦੇ ਗਜ਼ਬ ਦੇ ਫਾਇਦੇ

Published by: ਏਬੀਪੀ ਸਾਂਝਾ

ਘਿਓ ਅਤੇ ਗੁੜ ਖਾਣ ਨਾਲ ਪਾਚਨ ਤੰਤਰ ਵਧੀਆ ਰਹਿੰਦਾ ਹੈ



ਇਸ ਨੂੰ ਖਾਣ ਨਾਲ ਐਨਰਜੀ ਮਿਲਦੀ ਹੈ



ਦੋਹਾਂ ਨੂੰ ਮਿਲਾ ਕੇ ਖਾਣ ਨਾਲ ਰੋਗੀ ਪ੍ਰਤੀਰੋਧਕ ਸਮਰੱਥਾ ਵਧਦੀ ਹੈ



ਘਿਓ ਅਤੇ ਗੁੜ ਖਾਣ ਨਾਲ ਮੂਡ ਵਧੀਆ ਰਹਿੰਦਾ ਹੈ



ਘਿਓ ਅਤੇ ਗੁੜ ਦੋਹਾਂ ਨੂੰ ਮਿਲ ਕੇ ਲੈਕਸੇਟਿਵ ਦੀ ਤਰ੍ਹਾਂ ਕੰਮ ਕਰਦੇ ਹਨ



ਜਿਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ



ਹਾਲਾਂਕਿ ਦੋਹਾਂ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ



ਜ਼ਿਆਦਾ ਖਾਣ ਨਾਲ ਸ਼ੂਗਰ ਦੀ ਮਾਤਰਾ ਵੱਧ ਸਕਦੀ ਹੈ



ਜੇਕਰ ਤੁਸੀਂ ਵੀ ਖਾਂਦੇ ਹੋ ਤਾਂ ਇਸ ਨੂੰ ਲਿਮਿਟ ਵਿੱਚ ਹੀ ਖਾਓ