ਇਨ੍ਹਾਂ ਲੋਕਾਂ ਨੂੰ ਖਾਣਾ ਚਾਹੀਦਾ ਸਿਰਕਾ?

ਸਿਰਕਾ ਐਸੀਟਿਕ ਐਸਿਡ ਦਾ ਇੱਕ ਪਤਲਾ ਜਲੀਅ ਘੋਲ ਹੈ, ਜੋ ਕਿ ਈਥੇਨੌਲ ਦੇ ਫਰਮੈਨਟੇਸ਼ਨ ਤੋਂ ਬਣਦਾ ਹੈ

ਇਹ ਕਈ ਤਰ੍ਹਾਂ ਦੇ ਫਲ, ਅਨਾਜ ਜਾਂ ਚੀਨੀ ਦੇ ਘੋਲ ਵਿੱਚ ਪੈਂਦਾ ਹੈ

ਇਸ ਤੋਂ ਪਹਿਲਾਂ ਅਲਕੋਹਲ ਵਿੱਚ ਅਤੇ ਫਿਰ ਐਸੀਟਿਕ ਐਸਿਡ ਬੈਕਟੀਰੀਆ ਰਾਹੀਂ ਅਲਕੋਹਲ ਨੂੰ ਐਸੀਟਿਕ ਐਸਿਡ ਵਿੱਚ ਬਦਲ ਕੇ ਬਣਾਇਆ ਜਾਂਦਾ ਹੈ

ਇਸ ਦੀ ਵਰਤੋਂ ਮੁੱਖ ਤੌਰ ‘ਤੇ ਖਾਣੇ ਵਿੱਚ ਸੁਆਦ ਦੇ ਲਈ ਕੀਤਾ ਜਾਂਦਾ ਹੈ

ਅਚਾਰ ਬਣਾਉਣ ਅਤੇ ਪ੍ਰਿਜਰਵੇਟਿਵ ਦੇ ਰੂਪ ਵਿੱਚ ਵੀ ਇਸ ਦਾ ਇਸਤੇਮਾਲ ਹੁੰਦਾ ਹੈ

Published by: ਏਬੀਪੀ ਸਾਂਝਾ

ਪਰ ਸਿਰਕਾ ਹਰ ਕਿਸੇ ਨੂੰ ਨਹੀਂ ਖਾਣਾ ਚਾਹੀਦਾ, ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਸਿਰਕਾ ਨਹੀਂ ਖਾਣਾ ਚਾਹੀਦਾ



ਸਿਰਕਾ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਵਿੱਚ ਨਹੀਂ ਖਾਣਾ ਚਾਹੀਦਾ



ਜਿਵੇਂ ਸ਼ੂਗਰ, ਗਰਭਵਤੀ ਔਰਤਾਂ ਨੂੰ, ਘੱਟ ਪੋਟਾਸ਼ੀਅਮ ਪੱਧਰ ਦੇ ਲੋਕ ਨੂੰ ਇਸ ਤੋਂ ਪਰਹੇਜ਼ ਕਰਨਾ ਚਾਹੀਦਾ



ਇਸ ਦੇ ਨਾਲ ਹੀ ਜਿਹੜੇ ਲੋਕ ਪਾਚਨ ਸਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ, ਉਨ੍ਹਾਂ ਨੂੰ ਵੀ ਸਿਰਕਾ ਖਾਣ ਤੋਂ ਬਚਣਾ ਚਾਹੀਦਾ