ਘੀਏ ਦੇ ਵਿੱਚ ਵਿਟਾਮਿਨ ਸੀ, ਬੀ ਅਤੇ ਕੇ ਦੇ ਨਾਲ-ਨਾਲ ਇਸ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਵਰਗੇ ਖਣਿਜ ਪਾਏ ਜਾਂਦੇ ਹਨ, ਜੋ ਕਬਜ਼ ਵਰਗੀਆਂ ਬਿਮਾਰੀਆਂ ਨੂੰ ਰੋਕਣ 'ਚ ਫਾਇਦੇਮੰਦ ਹੁੰਦੇ ਹਨ।

ਘੀਏ ਦੇ ਵਿੱਚ ਵਿਟਾਮਿਨ ਸੀ, ਬੀ ਅਤੇ ਕੇ ਦੇ ਨਾਲ-ਨਾਲ ਇਸ 'ਚ ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਵਰਗੇ ਖਣਿਜ ਪਾਏ ਜਾਂਦੇ ਹਨ, ਜੋ ਕਬਜ਼ ਵਰਗੀਆਂ ਬਿਮਾਰੀਆਂ ਨੂੰ ਰੋਕਣ 'ਚ ਫਾਇਦੇਮੰਦ ਹੁੰਦੇ ਹਨ।

ABP Sanjha
ਵਿਗਿਆਨ ਅਨੁਸਾਰ ਇਸ ਸਬਜ਼ੀ 'ਚ ਪਾਣੀ ਦੀ ਮਾਤਰਾ ਲਗਭਗ 90 ਫੀਸਦੀ ਹੁੰਦੀ ਹੈ। ਫਾਈਬਰ ਨਾਲ ਭਰਪੂਰ ਇਹ ਸਬਜ਼ੀ ਤੁਹਾਡੀ ਪਾਚਨ ਕਿਰਿਆ ਨੂੰ ਤੇਜ਼ੀ ਨਾਲ ਸੁਧਾਰਦੀ ਹੈ।
ABP Sanjha

ਵਿਗਿਆਨ ਅਨੁਸਾਰ ਇਸ ਸਬਜ਼ੀ 'ਚ ਪਾਣੀ ਦੀ ਮਾਤਰਾ ਲਗਭਗ 90 ਫੀਸਦੀ ਹੁੰਦੀ ਹੈ। ਫਾਈਬਰ ਨਾਲ ਭਰਪੂਰ ਇਹ ਸਬਜ਼ੀ ਤੁਹਾਡੀ ਪਾਚਨ ਕਿਰਿਆ ਨੂੰ ਤੇਜ਼ੀ ਨਾਲ ਸੁਧਾਰਦੀ ਹੈ।

ਘੀਆ ਦੇ ਸੇਵਨ ਨਾਲ ਤੁਸੀਂ ਆਪਣੇ ਦਿਲ ਦੀ ਸਿਹਤ ਦਾ ਵੀ ਧਿਆਨ ਰੱਖ ਸਕਦੇ ਹੋ ਕਿਉਂਕਿ ਇਹ ਖਰਾਬ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ

ਘੀਆ ਦੇ ਸੇਵਨ ਨਾਲ ਤੁਸੀਂ ਆਪਣੇ ਦਿਲ ਦੀ ਸਿਹਤ ਦਾ ਵੀ ਧਿਆਨ ਰੱਖ ਸਕਦੇ ਹੋ ਕਿਉਂਕਿ ਇਹ ਖਰਾਬ ਕੋਲੈਸਟ੍ਰੋਲ ਨੂੰ ਵੀ ਕੰਟਰੋਲ ਕਰਦਾ ਹੈ

ABP Sanjha
ਘੀਆ ਦਾ ਸੇਵਨ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਘੀਏ ਵਿੱਚ 90 ਪ੍ਰਤੀਸ਼ਤ ਪਾਣੀ ਅਤੇ ਅੱਠ ਪ੍ਰਤੀਸ਼ਤ ਫਾਈਬਰ ਹੁੰਦਾ ਹੈ।
ABP Sanjha

ਘੀਆ ਦਾ ਸੇਵਨ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਘੀਏ ਵਿੱਚ 90 ਪ੍ਰਤੀਸ਼ਤ ਪਾਣੀ ਅਤੇ ਅੱਠ ਪ੍ਰਤੀਸ਼ਤ ਫਾਈਬਰ ਹੁੰਦਾ ਹੈ।

ABP Sanjha

ਅਜਿਹੀ ਸਥਿਤੀ 'ਚ ਇਹ ਸਬਜ਼ੀ ਸ਼ੂਗਰ ਲਈ ਸਭ ਤੋਂ ਵਧੀਆ ਵਿਕਲਪ ਹੈ। ਇਸ ਵਿਚ ਗਲੂਕੋਜ਼ ਅਤੇ ਸ਼ੂਗਰ ਬਿਲਕੁਲ ਨਹੀਂ ਹੁੰਦੀ, ਇਸ ਲਈ ਇਸ ਦਾ ਸੇਵਨ ਲਾਭਦਾਇਕ ਹੁੰਦਾ ਹੈ।

ABP Sanjha

ਘੀਏ 'ਚ ਮੌਜੂਦ ਫਾਈਬਰ ਅਤੇ ਮੋਟਾਪਾ ਭਾਰ ਘਟਾਉਣ 'ਚ ਕਾਰਗਰ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਜਿਸ ਨਾਲ ਭਾਰ ਘਟਾਉਣਾ ਆਸਾਨ ਹੋ ਜਾਂਦਾ ਹੈ।

ABP Sanjha

ABP Sanjha

ਘੀਆ ਪੇਟ ਲਈ ਬਹੁਤ ਫਾਇਦੇਮੰਦ ਹੈ।

ABP Sanjha

ਇਸ ਦਾ ਸੇਵਨ ਕਰਨ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਹੁੰਦੀ ਹੈ ਅਤੇ ਕਬਜ਼ ਵਰਗੀਆਂ ਬਿਮਾਰੀਆਂ ਨਹੀਂ ਹੁੰਦੀਆਂ ਅਤੇ ਇਹ ਤੁਹਾਡੇ ਸਰੀਰ ਨੂੰ ਡੀਟੌਕਸ ਵੀ ਕਰਦਾ ਹੈ।

ABP Sanjha

ਜੇਕਰ ਤੁਹਾਡਾ uric acid ਵੱਧ ਗਿਆ ਹੈ ਤਾਂ ਘੀਆ ਦਾ ਸੇਵਨ ਤੁਹਾਡੇ ਲਈ ਫਾਇਦੇਮੰਦ ਹੈ।

ABP Sanjha

ਇਸ ਦਾ ਫਾਈਬਰ ਯੂਰੀਕ ਐਸਿਡ ਦੇ ਕ੍ਰਿਸਟਲ ਨੂੰ ਪਿਸ਼ਾਬ ਰਾਹੀਂ ਬਾਹਰ ਲਿਆਉਂਦਾ ਹੈ ਅਤੇ ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।