100 ਗ੍ਰਾਮ ਟੋਫੂ ਵਿੱਚ ਸਿਰਫ 8.72 ਗ੍ਰਾਮ ਚਰਬੀ, 17.3 ਗ੍ਰਾਮ ਪ੍ਰੋਟੀਨ ਅਤੇ 2.78 ਗ੍ਰਾਮ ਕਾਰਬੋਹਾਈਡਰੇਟ ਹੁੰਦੇ ਹਨ।
ABP Sanjha

ਟੋਫੂ 'ਚ ਕੈਲਸ਼ੀਅਮ ਦੀ ਮਾਤਰਾ ਪਨੀਰ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ।

ਇਕ ਹੋਰ ਹੈਰਾਨੀਜਨਕ ਗੱਲ ਇਹ ਹੈ ਕਿ ਪਨੀਰ ਵਿਚ ਆਇਰਨ ਤੱਤ ਬਿਲਕੁਲ ਨਹੀਂ ਹੁੰਦਾ, ਜਦੋਂ ਕਿ ਟੋਫੂ ਵਿਚ ਚੰਗੀ ਮਾਤਰਾ ਹੁੰਦੀ ਹੈ।

ਟੋਫੂ ਸਰੀਰ ਲਈ ਉੱਤਮ ਵੈਜ ਪ੍ਰੋਟੀਨ ਦਾ ਸਰੋਤ ਹੈ, ਮਾਸਪੇਸ਼ੀਆਂ ਮਜ਼ਬੂਤ ਕਰਦਾ ਹੈ।

ਕੈਲਸ਼ੀਅਮ ਤੇ ਫਾਸਫੋਰਸ ਨਾਲ ਭਰਪੂਰ ਟੋਫੂ ਹੱਡੀਆਂ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ।

ਟੋਫੂ ’ਚ ਮੌਜੂਦ ਸੋਇਆਬੀਨ ਆਧਾਰਿਤ ਪਦਾਰਥ ਕੋਲੈਸਟ੍ਰੋਲ ਘਟਾ ਕੇ ਦਿਲ ਨੂੰ ਸੁਰੱਖਿਅਤ ਰੱਖਦੇ ਹਨ।

ABP Sanjha
ABP Sanjha

ਘੱਟ ਕੈਲੋਰੀ ਅਤੇ ਫੈਟ ਵਾਲਾ ਟੋਫੂ ਭੁੱਖ ਕਾਬੂ ਕਰਕੇ ਵਜ਼ਨ ਘਟਾਉਣ ਵਿੱਚ ਮਦਦ ਕਰਦਾ ਹੈ।

ABP Sanjha
ABP Sanjha

ਟੋਫੂ ਖਾਣ ਨਾਲ ਚਿਹਰੇ ’ਤੇ ਨੂਰ ਆਉਂਦਾ ਹੈ, ਚਮੜੀ ਨਿਖਰੀ ਤੇ ਚਮਕਦਾਰ ਬਣਦੀ ਹੈ।

ਟੋਫੂ ਵਿੱਚ ਆਇਰਨ ਅਤੇ ਹੋਰ ਪੌਸ਼ਟਿਕ ਤੱਤ ਮਿਲਕੇ ਥਕਾਵਟ ਦੂਰ ਕਰਦੇ ਹਨ।

ABP Sanjha
ABP Sanjha

ਟੋਫੂ ਹਲਕਾ ਤੇ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ, ਪੇਟ ਸਾਫ਼ ਰੱਖਦਾ ਹੈ।