ਕੀ ਪੈਰਾਂ ‘ਚ ਵੀ ਹੋ ਸਕਦਾ ਹਾਰਟ ਅਟੈਕ ਦਾ ਦਰਦ

Published by: ਏਬੀਪੀ ਸਾਂਝਾ

ਹਾਰਟ ਨੂੰ ਬਲੱਡ ਪਹੁੰਚਾਉਣ ਵਾਲੀ ਧਮਨੀਆਂ ਪੂਰੀ ਤਰ੍ਹਾਂ ਬੰਦ ਹੋ ਜਾਣ ਨਾਲ ਹਾਰਟ ਅਟੈਕ ਆ ਜਾਂਦਾ ਹੈ



ਛਾਤੀ ਵਿੱਚ ਦਰਦ, ਸਾਹ ਫੁੱਲਣਾ ਵਰਗੇ ਲੱਛਣ ਹਾਰਟ ਅਟੈਕ ਦੇ ਹਨ



ਹਾਰਟ ਅਟੈਕ ਦੇ ਲੱਛਣ ਸਰੀਰ ਦੇ ਕਿਸੇ ਹਿੱਸੇ ਵਿੱਚ ਵੀ ਨਜ਼ਰ ਆ ਸਕਦੇ ਹਨ



ਆਓ ਜਾਣਦੇ ਹਾਂ ਕਿ ਪੈਰਾਂ ਵਿੱਚ ਵੀ ਹੋ ਸਕਦਾ ਹਾਰਟ ਅਟੈਕ ਦਾ ਦਰਦ



ਹਾਂ ਕਦੇ-ਕਦੇ ਹਾਰਟ ਅਟੈਕ ਦਾ ਦਰਦ ਪੈਰਾਂ ਵਿੱਚ ਵੀ ਹੋਣ ਲੱਗ ਜਾਂਦਾ ਹੈ



ਭਾਰੀਪਨ ਮਹਿਸੂਸ ਹੋਣ ਦੇ ਚੱਕਰ ਵਿੱਚ ਵੀ ਹਾਰਟ ਅਟੈਕ ਆ ਸਕਦਾ ਹੈ



ਪੌੜੀਆਂ ਚੜ੍ਹਨ ਵੇਲੇ ਵੀ ਪੈਰਾਂ ਵਿੱਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ



ਹਾਰਟ ਅਟੈਕ ਵੇਲੇ ਪੈਰਾਂ ਵਿੱਚ ਕਮਜ਼ੋਰੀ ਆਉਣ ਲੱਗ ਜਾਂਦੀ ਹੈ



ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ, ਅਜਿਹਾ ਹੋਣ ‘ਤੇ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ