ਧਨੀਆ ਪਾਊਂਡਰ, ਜੋ ਕਿ ਧਨੀਏ ਦੇ ਸੁੱਕੇ ਅਤੇ ਪੀਸੇ ਹੋਏ ਬੀਜਾਂ ਤੋਂ ਬਣਦਾ ਹੈ, ਨਾ ਸਿਰਫ਼ ਭੋਜਨ ਨੂੰ ਸੁਆਦਲਾ ਬਣਾਉਂਦਾ ਹੈ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।