ਕੀ ਹਾਈ ਬੀਪੀ ਨੂੰ ਕੰਟਰੋਲ ਕਰ ਸਕਦੀ ਹਲਦੀ?

ਹਾਈ ਬੀਪੀ ਉਦੋਂ ਹੁੰਦਾ ਹੈ, ਜਦੋਂ ਧਮਨੀਆਂ ਵਿੱਚ ਬਲੱਡ ਦਾ ਦਬਾਅ ਲਗਾਤਾਰ ਆਮ ਨਾਲੋਂ ਜ਼ਿਆਦਾ ਹੁੰਦਾ ਹੈ

ਇਹ ਕੰਡੀਸ਼ਨ ਹਾਰਟ ਅਟੈਕ, ਸਟ੍ਰੋਕ ਅਤੇ ਕਿਡਨੀ ਦੀਆਂ ਸਮੱਸਿਆਵਾਂ ਵਰਗੀਆਂ ਗੰਭੀਰ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਕਈ ਲੋਕ ਮੰਨਦੇ ਹਨ ਕਿ ਹਲਦੀ ਹਾਈ ਬੀਪੀ ਨੂੰ ਕੰਟਰੋਲ ਕਰ ਸਕਦੀ ਹੈ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਅਸਲ ਵਿੱਚ ਹਲਦੀ ਨਾਲ ਹਾਈ ਬੀਪੀ ਕੰਟਰੋਲ ਹੋ ਸਕਦਾ ਹੈ

ਕੁਝ ਰਿਸਰਚ ਦੇ ਅਨੁਸਾਰ ਹਲਦੀ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਦੇ ਲੈਵਲ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ

ਕੁਝ ਰਿਸਰਚ ਦੇ ਅਨੁਸਾਰ ਹਲਦੀ ਸਰੀਰ ਵਿੱਚ ਨਾਈਟ੍ਰਿਕ ਆਕਸਾਈਡ ਦੇ ਲੈਵਲ ਨੂੰ ਵਧਾਉਣ ਵਿੱਚ ਮਦਦ ਕਰ ਸਕਦੀ ਹੈ

ਉੱਥੇ ਹੀ ਨਾਈਟ੍ਰਿਕ ਆਕਸਾਈਡ ਬਲੱਡ ਵੈਸਲਸ ਨੂੰ ਚੌੜਾ ਕਰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਘੱਟ ਹੁੰਦਾ ਹੈ

ਇਸ ਤੋਂ ਇਲਾਵਾ ਹਲਦੀ ਤੋਂ ਬੈੱਡ ਕੋਲੈਸਟ੍ਰੋਲ ਘਟਦਾ ਹੈ ਅਤੇ ਗੁਡ ਕੋਲੈਸਟ੍ਰੋਲ ਵਧਦਾ ਹੈ

ਉੱਥੇ ਹੀ ਹਲਦੀ ਦਾ ਬਲੱਡ ਥਿਨਰ ਅਸਰ ਵੀ ਹੁੰਦਾ ਹੈ, ਜੋ ਕਿ ਬਲੱਡ ਦੇ ਥੱਕੇ ਬਣਨ ਤੋਂ ਰੋਕਦਾ ਹੈ

ਜਿਸ ਨਾਲ ਹਾਈ ਬੀਪੀ ਨਾਲ ਜੁੜੀ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਕਰਦੀ ਹੈ