ਨਹੀਂ ਖਾਂਦੇ ਮਾਸ ਤਾਂ ਖਾਓ ਆਹ ਚੀਜ਼ਾਂ, ਨਹੀਂ ਹੋਵੇਗੀ ਆਇਰਨ ਦੀ ਕਮੀਂ

ਸ਼ਾਕਾਹਾਰੀ ਬੰਦਿਆਂ ਨੂੰ ਅਕਸਰ ਖਾਣ-ਪੀਣ ਨੂੰ ਲੈਕੇ ਕਾਫੀ ਦਿੱਕਤਾਂ ਹੁੰਦੀਆਂ ਹਨ

ਸ਼ਾਕਾਹਾਰੀ ਬੰਦਿਆਂ ਨੂੰ ਅਕਸਰ ਖਾਣ-ਪੀਣ ਨੂੰ ਲੈਕੇ ਕਾਫੀ ਦਿੱਕਤਾਂ ਹੁੰਦੀਆਂ ਹਨ

ਉਨ੍ਹਾਂ ਨੂੰ ਸਰੀਰ ਵਿੱਚ ਸਾਰੇ ਪੋਸ਼ਕ ਤੱਤਾਂ ਨੂੰ ਪੂਰਾ ਕਰਨ ਦੇ ਲਈ ਸੰਤੁਲਿਤ ਭੋਜਨ ਖਾਣਾ ਜ਼ਰੂਰੀ ਹੁੰਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਖਾਣ ਨਾਲ ਸਰੀਰ ਵਿੱਚ ਆਇਰਨ ਦੀ ਕਮੀਂ ਪੂਰੀ ਹੋ ਜਾਂਦੀ ਹੈ

ਆਇਰਨ ਅਤੇ ਵਿਟਾਮਿਨ ਸੀ ਦਾ ਬਿਹਤਰੀਨ ਸੋਰਸ ਹੈ ਪਾਲਕ, ਜਿਸ ਨੂੰ ਖਾਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ

Published by: ਏਬੀਪੀ ਸਾਂਝਾ

ਆਇਰਨ ਦੇ ਲਈ ਮਸੂਰ, ਛੋਲੇ, ਰਾਜਮਾ, ਸੋਇਆਬੀਨ ਅਤੇ ਫਲੀਆਂ ਖਾਓ

Published by: ਏਬੀਪੀ ਸਾਂਝਾ

ਅੰਜੀਰ, ਖਜੂਰ ਅਤੇ ਕਿਸ਼ਮਿਸ਼ ਵਰਗੇ ਸੁੱਕੇ ਮੇਵੇ ਆਇਰਨ ਨਾਲ ਭਰਪੂਰ ਹੁੰਦੇ ਹਨ

ਆਇਰਨ ਦੇ ਲਈ 70% ਜਾਂ ਉਸ ਤੋਂ ਵੱਧ ਕੋਕੋ ਵਾਲੀ ਡਾਰਕ ਚਾਕਲੇਟ ਖਾਣੀ ਚਾਹੀਦੀ ਹੈ

ਆਇਰਨ ਦੇ ਲਈ 70% ਜਾਂ ਉਸ ਤੋਂ ਵੱਧ ਕੋਕੋ ਵਾਲੀ ਡਾਰਕ ਚਾਕਲੇਟ ਖਾਣੀ ਚਾਹੀਦੀ ਹੈ

ਟੋਫੂ ਸ਼ਾਕਾਹਾਰੀ ਬੰਦਿਆਂ ਦੀ ਪਹਿਲੀ ਪਸੰਦ ਹੁੰਦੀ ਹੈ, ਜੋ ਕਿ ਆਇਰਨ, ਪ੍ਰੋਟੀਨ ਅਤੇ ਕੈਲਸ਼ੀਅਮ ਨਾਲ ਭਰਪੂਰ ਹੁੰਦੀ ਹੈ

Published by: ਏਬੀਪੀ ਸਾਂਝਾ

ਕੱਦੂ ਦੇ ਬੀਜ ਅਤੇ ਚੀਆ ਸੀਡਸ ਵੀ ਆਇਰਨ ਦੇ ਚੰਗੇ ਸੋਰਸ ਹਨ

Published by: ਏਬੀਪੀ ਸਾਂਝਾ