ਸੇਬ ਕੱਟਣ ਤੋਂ ਬਾਅਦ ਨਹੀਂ ਹੋਵੇਗਾ ਕਾਲਾ, ਬਸ ਕਰੋ ਆਹ ਕੰਮ

Published by: ਏਬੀਪੀ ਸਾਂਝਾ

ਅਕਸਰ ਸੇਬ ਕੱਟਣ ਤੋਂ ਬਾਅਦ ਹਵਾ ਦੇ ਸੰਪਰਕ ਵਿੱਚ ਆਉਣ ਕਰਕੇ ਕਾਲਾ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਸੇਬ ਵਿੱਚ ਆਇਰਨ ਹੋਣ ਕਰਕੇ ਉਸ ਦਾ ਰੰਗ ਬਦਲ ਜਾਂਦਾ ਹੈ

Published by: ਏਬੀਪੀ ਸਾਂਝਾ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਸੇਬ ਨੂੰ ਕਾਲਾ ਹੋਣ ਤੋਂ ਕਿਵੇਂ ਬਚਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਸੇਬ ਨੂੰ ਕੱਟਣ ਤੋਂ ਬਾਅਦ ਤੁਰੰਤ ਤੁਸੀਂ ਉਸ ਨੂੰ ਪਾਣੀ ਵਿੱਚ ਡੁਬੋ ਦਿਓ

Published by: ਏਬੀਪੀ ਸਾਂਝਾ

ਇਸ ਵਿੱਚ ਆਕਸੀਜਨ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਸੇਬ ਕਾਲਾ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸੇਬ ਕੱਟਣ ਤੋਂ ਬਾਅਦ ਉਸ 'ਤੇ ਨਿੰਬੂ ਛਿੜਕਦੇ ਹੋ ਤਾਂ ਵੀ ਸੇਬ ਕਾਲਾ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਸੇਬ ਦੇ ਟੁਕੜਿਆਂ ਨੂੰ ਪਾਣੀ ਜਾਂ ਥੋੜੇ ਜਿਹਾ ਸ਼ਹਿਦ ਮਿਲਾਉਣ ਨਾਲ ਵੀ ਸੇਬ ਸਹੀ ਰਹਿੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸੇਬ ਦੇ ਪਤਲੇ ਟੁਕੜੇ ਕੱਟਦੇ ਹੋ ਤਾਂ ਵੀ ਸੇਬ ਕਾਲਾ ਨਹੀਂ ਪੈਂਦਾ ਹੈ

Published by: ਏਬੀਪੀ ਸਾਂਝਾ

ਕੱਟੇ ਹੋਏ ਸੇਬ ਨੂੰ ਏਅਰਟਾਈਟ ਬਾਕਸ ਵਿੱਚ ਰੱਖਣ ਨਾਲ ਵੀ ਸੇਬ ਕਾਲਾ ਨਹੀਂ ਪੈਂਦਾ ਹੈ

Published by: ਏਬੀਪੀ ਸਾਂਝਾ