ਧੁੰਨੀ ਵਿੱਚ ਲਾਓ ਆਹ ਤੇਲ, ਦੂਰ ਹੋ ਜਾਣਗੀਆਂ ਕਈ ਸਮੱਸਿਆਵਾਂ
ਧੁੰਨੀ ਨੂੰ ਸਰੀਰ ਦਾ ਕੇਂਦਰੀ ਬਿੰਦੂ ਮੰਨਿਆ ਜਾਂਦਾ ਹੈ
ਅਜਿਹੀਆਂ ਕਈ ਸਿਹਤ ਸਬੰਧੀ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਧੁੰਨੀ ਰਾਹੀਂ ਠੀਕ ਕੀਤਾ ਜਾ ਸਕਦਾ ਹੈ
ਅਜਿਹੇ ਵਿੱਚ ਧੁੰਨੀ 'ਚ ਤੇਲ ਲਾਉਣ ਨਾਲ ਕਈ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ
ਜੇਕਰ ਤੁਹਾਡੇ ਚਿਹਰੇ 'ਤੇ ਐਕਨੇ ਅਤੇ ਪਿੰਪਲਸ ਹਨ, ਤਾਂ ਤੁਹਾਡੇ ਲਈ ਨਿੰਮ ਦਾ ਤੇਲ ਬਹੁਤ ਫਾਇਦੇਮੰਦ ਹੈ
ਉੱਥੇ ਹੀ ਧੁੰਨੀ ਵਿੱਚ ਬਦਾਮ ਦਾ ਤੇਲ ਲਾਉਣ ਨਾਲ ਚਿਹਰਾ ਚਮਕਦਾਰ ਬਣਦਾ ਹੈ
ਰੋਜ਼ ਧੁੰਨੀ 'ਤੇ ਤਿਲ ਦਾ ਤੇਲ ਲਾਉਣ ਨਾਲ ਹੱਡੀਆਂ ਮਜਬੂਤ ਬਣਦੀਆਂ ਹਨ
ਇਸ ਦੇ ਨਾਲ ਹੀ ਫਟੇ ਹੋਏ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਧੁੰਨੀ 'ਤੇ ਸਰ੍ਹੋਂ ਦਾ ਤੇਲ ਜ਼ਰੂਰ ਲਾਓ
ਧੁੰਨੀ 'ਤੇ ਨਾਰੀਅਲ ਦੇ ਤੇਲ ਦੀਆਂ 3 ਤੋਂ 7 ਬੂੰਦਾ ਲਾਉਣ ਨਾਲ ਸਰੀਰ ਵਿੱਚ ਕਮਜ਼ੋਰੀ, ਵਾਲਾਂ ਅਤੇ ਅੱਖਾਂ ਵਿੱਚ ਸੁੱਕਾਪਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ
ਮੋਟਾਪੇ ਅਤੇ ਜੋੜਾਂ ਵਿੱਚ ਦਰਦ ਤੋਂ ਰਾਹਤ ਪਾਉਣ ਲਈ ਧੁੰਨੀ 'ਤੇ ਜੈਤੂਨ ਦਾ ਤੇਲ ਲਾਉਣ ਨਾਲ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ