ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਰੋਜ਼ਾਨਾ ਇਹ ਜੰਕ ਫੂਡ ਖਵਾ ਰਹੇ ਹੋ, ਤਾਂ ਹੁਣੇ ਹੀ ਰੁੱਕ ਜਾਓ। ਇਹਨਾਂ ਫੂਡਸ ਕਰਕੇ ਬੱਚਿਆਂ ਦੀ ਕਿਡਨੀ ਖ਼ਰਾਬ ਹੋ ਸਕਦੀ ਹੈ। ਆਓ ਜਾਣੀਏ ਇਸ ਦੇ ਪਿੱਛੇ ਦੇ ਕਾਰਣ।

ਬਿਸਕੁਟ, ਚਿਪਸ ਅਤੇ ਹੋਰ ਪੈਕਡ ਫੂਡ ਵਿਚ ਪ੍ਰਿਜ਼ਰਵੇਟਿਵਜ਼ ਅਤੇ ਸੈਚੂਰੇਟਡ ਫੈਟਸ ਵਧੇਰੇ ਮਾਤਰਾ ਵਿਚ ਹੁੰਦੇ ਹਨ, ਜੋ ਕਿ ਸਿਹਤ ਲਈ ਨੁਕਸਾਨਦਾਇਕ ਹਨ।

ਬੱਚਿਆਂ ਨੂੰ ਪਿਆਰ ਨਾਲ ਨਾਸ਼ਤੇ ਜਾਂ ਟਿਫਿਨ ਵਿਚ ਇਹ ਚੀਜ਼ਾਂ ਦੇਣੀ ਆਦਤ ਬਣ ਜਾਂਦੀ ਹੈ, ਪਰ ਇਹ ਕਿਡਨੀ ਦੀ ਸਿਹਤ ਨੂੰ ਖ਼ਤਰੇ 'ਚ ਪਾ ਸਕਦੀ ਹੈ। ਇਸ ਨਾਲ ਕ੍ਰੀਏਟਿਨਿਨ ਵਧ ਸਕਦਾ ਹੈ, ਜੋ ਕਿ ਕਿਡਨੀ ਲਈ ਖ਼ਤਰਨਾਕ ਹੈ।

ਜਦੋਂ ਸਰੀਰ ਵਿੱਚ ਕ੍ਰੀਏਟਿਨਿਨ ਵੱਧ ਜਾਂਦਾ ਹੈ, ਤਾਂ ਇਹ ਕਿਡਨੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਕ੍ਰੀਏਟਿਨਿਨ ਸਰੀਰ ਵਿੱਚ ਬਣਨ ਵਾਲਾ ਇੱਕ ਜਹਿਰੀਲਾ ਤੱਤ ਹੈ। ਜੇ ਇਹ ਵਧ ਜਾਵੇ ਤਾਂ ਕਿਡਨੀ ਸਟੋਨ, ਕਿਡਨੀ ਦੀ ਕਮਜ਼ੋਰੀ ਜਾਂ ਲੰਬੇ ਸਮੇਂ ਦੀ ਕਿਡਨੀ ਬਿਮਾਰੀ (ਕ੍ਰੋਨਿਕ ਕਿਡਨੀ ਡਿਜ਼ੀਜ਼) ਹੋ ਸਕਦੀ ਹੈ।

ਇਸ ਕਰਕੇ ਛੋਟੇ ਬੱਚਿਆਂ ਨੂੰ ਪੈਕਡ ਫੂਡ ਨਹੀਂ ਦੇਣਾ ਚਾਹੀਦਾ।

ਇਸ ਕਰਕੇ ਛੋਟੇ ਬੱਚਿਆਂ ਨੂੰ ਪੈਕਡ ਫੂਡ ਨਹੀਂ ਦੇਣਾ ਚਾਹੀਦਾ।

ਇਹਨਾਂ ਨਾਲ ਸਰੀਰ ਵਿੱਚ ਕ੍ਰੀਏਟਿਨਿਨ ਵੱਧ ਸਕਦਾ ਹੈ ਅਤੇ ਪਾਣੀ ਦੀ ਘਾਟ ਹੋ ਸਕਦੀ ਹੈ, ਜੋ ਕਿ ਕਿਡਨੀ ਲਈ ਨੁਕਸਾਨਦਾਇਕ ਹੈ।

ਕਈ ਵਾਰੀ ਕ੍ਰੀਏਟਿਨਿਨ ਕਾਰਨ ਹੋਣ ਵਾਲੀ ਕਿਡਨੀ ਦੀ ਬਿਮਾਰੀ ਵਿਰਾਸਤੀ ਵੀ ਹੋ ਜਾਂਦੀ ਹੈ, ਜੋ ਅਗਲੀ ਪੀੜ੍ਹੀ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

ਨਜ਼ਰ ਆਉਂਦੇ ਅਜਿਹੇ ਸੰਕੇਤ: ਬੱਚਿਆਂ ਨੂੰ ਅਕਸਰ ਪੇਟ ਦਰਦ ਦੀ ਸ਼ਿਕਾਇਤ ਰਹਿੰਦੀ ਹੈ।

ਨਜ਼ਰ ਆਉਂਦੇ ਅਜਿਹੇ ਸੰਕੇਤ: ਬੱਚਿਆਂ ਨੂੰ ਅਕਸਰ ਪੇਟ ਦਰਦ ਦੀ ਸ਼ਿਕਾਇਤ ਰਹਿੰਦੀ ਹੈ।

ਹੌਲੀ-ਹੌਲੀ ਬੱਚਿਆਂ ਵਿੱਚ ਸੁਸਤੀ ਅਤੇ ਥਕਾਵਟ ਵੱਧਣ ਲੱਗ ਪੈਂਦੀ ਹੈ।

ਪੇਸ਼ਾਬ ਕਰਨ ਦੀ ਆਦਤ 'ਚ ਕਮੀ ਆਉਣ ਲੱਗਦੀ ਹੈ ਜਾਂ ਪੇਸ਼ਾਬ ਘੱਟ ਹੋਣ ਲੱਗਦਾ ਹੈ।

ਤੁਸੀਂ ਆਪਣੇ ਬੱਚਿਆਂ ਨੂੰ ਨਾਸ਼ਤੇ ਵਿੱਚ ਸਿਹਤਮੰਦ ਚੀਜ਼ਾਂ ਖਵਾ ਸਕਦੇ ਹੋ। ਜਿਵੇਂ ਕਿ ਫਰੂਟ ਚਾਟ, ਸਬਜ਼ੀ ਵਾਲਾ ਸੈਂਡਵਿਚ, ਮੂੰਗ ਦਾਲ ਦਾ ਚੀਲਾ, ਘਰ 'ਚ ਬਣਾਏ ਹੋਏ ਪੌਪਕਾਰਨ, ਸੁੱਕੇ ਫਲ ਅਤੇ ਭਿੱਜੇ ਹੋਏ ਨਟਸ।