ਮੂੰਗਫਲੀ ਵਿੱਚ Calory, Carbohydrates, Protein, Fat and Fiber ਦੀ ਮਾਤਰਾ ਵਧੇਰੇ ਹੁੰਦੀ ਹੈ



ਇਸ ਨੂੰ Healthy Snacks ਮੰਨਿਆ ਜਾਂਦਾ ਹੈ



ਜੋ ਲੋਕ Jym or Workout ਕਰਦੇ ਹਨ, ਉਹ ਕੱਚੀ ਮੂੰਗਫਲੀ ਖਾਂਦੇ ਹਨ



ਕੱਚੀ ਮੂੰਗਫਲੀ ਸਿਹਤਮੰਦ ਅਤੇ ਫਾਇਦੇਮੰਦ ਹੁੰਦੀ ਹੈ



ਇਸ 'ਚ ਜ਼ਿਆਦਾ Anti-Oxident ਹੁੰਦੇ ਹਨ



ਇਸ ਵਿੱਚ High Fat Calory ਹੁੰਦੀ ਹੈ



ਭੁੰਨੀ ਹੋਈ ਮੂੰਗਫਲੀ ਬਿਹਤਰ ਹੁੰਦੀ ਹੈ ਕਿਉਂਕਿ ਇਨ੍ਹਾਂ 'ਚ ਜ਼ਿਆਦਾ ਪੌਸ਼ਟਿਕ ਤੱਤ ਅਤੇ ਖਣਿਜ ਹੁੰਦੇ ਹਨ



ਸਰਦੀਆਂ ਵਿੱਚ ਲੋਕ ਭੁੰਨੀ ਮੂੰਗਫਲੀ ਖਾਣਾ ਪਸੰਦ ਕਰਦੇ ਹਨ



ਭੁੰਨੀਆਂ ਅਤੇ ਨਮਕੀਨ ਮੂੰਗਫਲੀ ਦਾ ਸੁਆਦ ਚੰਗਾ ਹੁੰਦਾ ਹੈ



ਭੁੰਨੀ ਮੂੰਗਫਲੀ ਦਿਲ ਲਈ ਸਿਹਤਮੰਦ ਹੁੰਦੀ ਹੈ ਕਿਉਂਕਿ ਇਸ ਵਿਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ