ਸਰੀਰ ਨੂੰ ਸਿਹਤਮੰਦ ਰੱਖਣ ਲਈ Iron ਬਹੁਤ ਜ਼ਰੂਰੀ ਹੈ



ਸਰੀਰ ਵਿੱਚ Hemoglobin ਬਣਾਈ ਰੱਖਣ ਲਈ Iron ਸਭ ਤੋਂ ਜ਼ਰੂਰੀ ਹੈ



Hemoglobin ਪੈਦਾ ਕਰਨ ਅਤੇ ਆਇਰਨ ਦੀ ਕਮੀ ਨੂੰ ਦੂਰ ਕਰਨ ਲਈ ਸੁੱਕੇ ਮੇਵੇ ਦਾ ਸੇਵਨ ਕਰੋ



Dry Fruits ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ



ਇਨ੍ਹਾਂ ਨੂੰ ਖਾਣ ਨਾਲ ਖੂਨ 'ਚ Red Cells ਤੇਜ਼ੀ ਨਾਲ ਵਧਦੇ ਹਨ



Hemoglobin ਦੀ ਕਮੀ ਹੋਣ 'ਤੇ ਰੋਜ਼ਾਨਾ Walnut ਖਾਓ



Iron ਦੀ ਕਮੀ ਹੋਣ 'ਤੇ Pista ਖਾਓ



Cashew Nuts Iron ਨਾਲ ਭਰਪੂਰ ਹੁੰਦਾ ਹੈ



Almonds ਨੂੰ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ



ਜੇਕਰ ਤੁਸੀਂ ਜ਼ਿਆਦਾ Dry Fruits ਨਹੀਂ ਖਾ ਸਕਦੇ ਹੋ ਤਾਂ ਆਪਣੀ ਡਾਈਟ 'ਚ Peanuts ਨੂੰ ਜ਼ਰੂਰ ਸ਼ਾਮਲ ਕਰੋ