ਰਾਤ ਨੂੰ ਸੌਣ ਤੋਂ ਕਰੀਬ 1 ਘੰਟੇ ਪਹਿਲਾਂ ਦੁੱਧ ਪੀਣਾ ਸਭ ਤੋਂ ਸਹੀ ਮੰਨਿਆ ਜਾਂਦਾ ਹੈ ਰਾਤ ਨੂੰ ਦੁੱਧ 9 ਤੋਂ 10 ਵਜੇ ਦੇ ਕਰੀਬ ਪੀ ਲੈਣਾ ਚਾਹੀਦਾ ਹੈ ਰਾਤ ਨੂੰ ਦੁੱਧ ਪੀਣ ਨਾਲ ਚੰਗੀ ਨੀਂਦ ਆਉਂਦੀ ਹੈ ਅਤੇ ਸਰੀਰ ਨੂੰ ਆਰਾਮ ਮਿਲਦਾ ਹੈ ਰਾਤ ਨੂੰ 8 ਵਜੇ ਤੋਂ ਬਾਅਦ ਦੁੱਧ ਪੀਂਦੇ ਹੋ ਤਾਂ ਇਹ ਪਾਚਨ ਨੂੰ ਸੁਧਾਰਦਾ ਹੈ ਕਈ ਮਾਹਰਾਂ ਦਾ ਮੰਨਣਾ ਹੈ ਕਿ 10 ਵਜੇ ਤੱਕ ਦੁੱਧ ਪੀ ਲੈਣਾ ਸਹੀ ਹੁੰਦਾ ਹੈ ਦੇਰ ਰਾਤ ਦੁੱਧ ਪੀਣ ਨਾਲ ਐਸੀਡਿਟੀ ਦੀ ਸਮੱਸਿਆ ਹੁੰਦੀ ਹੈ 9 ਵਜੇ ਤੋਂ ਬਾਅਦ ਦੁੱਧ ਪੀਣ ਨਾਲ ਸਰੀਰ ਨੂੰ ਸਹੀ ਪੋਸ਼ਣ ਤੱਤ ਮਿਲਦੇ ਹਨ ਸੌਣ ਤੋਂ ਪਹਿਲਾਂ ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਜੇਕਰ ਰਾਤ ਨੂੰ ਭੁੱਖ ਲੱਗਦੀ ਹੈ ਤਾਂ ਰਾਤ ਨੂੰ ਦੁੱਧ ਪੀਣਾ ਸਹੀ ਰਹਿੰਦਾ ਹੈ ਕੁਲ ਮਿਲਾ ਕੇ ਰਾਤ ਨੂੰ 8 ਤੋਂ 10 ਵਜੇ ਤੱਕ ਦੁੱਧ ਪੀਣਾ ਸਹੀ ਰਹਿੰਦਾ ਹੈ