ਕਿਤੇ ਤੁਸੀਂ ਵੀ ਤਾਂ ਨਹੀਂ ਲੈਂਦੇ ਇਦਾਂ steam, ਨਹੀਂ ਤਾਂ ਕਰਵਾ ਬੈਠੋਗੇ ਨੁਕਸਾਨ

Published by: ਏਬੀਪੀ ਸਾਂਝਾ

ਕਈ ਵਾਰ ਮੌਸਮ ਬਦਲਣ ਦੇ ਕਰਕੇ ਸਾਡੀ ਸਿਹਤ ‘ਤੇ ਅਸਰ ਪੈਂਦਾ ਹੈ

Published by: ਏਬੀਪੀ ਸਾਂਝਾ

ਜਿਸ ਕਰਕੇ ਸਾਨੂੰ ਜੁਕਾਮ, ਬੁਖਾਰ, ਸਿਰਦਰਦ ਅਤੇ ਹੋਰ ਬਿਮਾਰੀਆਂ ਹੋ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਲੋਕ ਜ਼ੁਕਾਮ ਦੇ ਲਈ ਸਟੀਮ ਲੈਂਦੇ ਹਨ, ਜਿਸ ਨਾਲ ਜੁਕਾਮ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਬਲਗਮ ਘੱਟ ਹੁੰਦੀ ਹੈ ਅਤੇ ਗਲੇ ਦੀ ਖਰਾਸ਼ ਤੋਂ ਵੀ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਕੀ ਤੁਹਾਨੂੰ ਪਤਾ ਹੈ ਕਿ ਕਈ ਵਾਰ ਗਲਤ ਤਰੀਕੇ ਨਾਲ ਸਟੀਮ ਲਈ ਜਾਂਦੀ ਹੈ

Published by: ਏਬੀਪੀ ਸਾਂਝਾ

ਕਈ ਵਾਰ ਬਹੁਤ ਗਰਮ ਪਾਣੀ ਨਾਲ ਸਟੀਮ ਲੈਣ ਕਰਕੇ ਚਿਹਰੇ ਅਤੇ ਨੱਕ ਦੀ ਸਕਿਨ ਸੜ ਜਾਂਦੀ ਹੈ

Published by: ਏਬੀਪੀ ਸਾਂਝਾ

ਕੁਝ ਲੋਕਾਂ ਨੂੰ ਸਟੀਮ ਲੈਣ ਨਾਲ ਸਾਹ ਲੈਣ ਵਿੱਚ ਦਿੱਕਤ ਹੋ ਸਕਦੀ ਹੈ ਅਤੇ ਚੱਕਰ ਆ ਸਕਦੇ ਹਨ

Published by: ਏਬੀਪੀ ਸਾਂਝਾ

ਵੈਸੇ ਤਾਂ ਵਾਰ-ਵਾਰ ਸਟੀਮ ਲੈਣ ਨਾਲ ਵੀ ਨੱਕ ਅਤੇ ਗਲੇ ਦੀ ਨਮੀਂ ਖ਼ਤਮ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਨੱਕ ਅਤੇ ਗਲੇ ਵਿੱਚ ਸੁੱਕਾਪਨ ਆ ਸਕਦਾ ਹੈ ਅਤੇ ਸਾੜ ਵੱਧ ਜਾਂਦਾ ਹੈ