ਅਸਥਮਾ ਦੀ ਬਿਮਾਰੀ ਜ਼ਿਆਦਾਤਰ ਧੂੜ-ਮਿੱਟੀ ਅਤੇ ਪ੍ਰਦੂਸ਼ਣ ਕਰਕੇ ਹੁੰਦੀ ਹੈ



ਕਈ ਵਾਰ ਫੁੱਲ ਦੇ ਕਣ ਅਤੇ ਫੁੱਲ ਦੀ ਖੁਸ਼ਬੂ ਨਾਲ ਵੀ ਅਸਥਮਾ ਹੋ ਸਕਦਾ ਹੈ



ਸਿਗਰਟ ਦੇ ਧੂੰਏਂ ਨਾਲ ਵੀ ਅਸਥਮਾ ਹੋ ਸਕਦਾ ਹੈ



ਘਰ ਦੇ ਅੰਦਰ ਦੀ ਨਮੀਂ ਅਤੇ ਉੱਲੀ ਅਸਥਮੇ ਦਾ ਕਾਰਨ ਬਣਦੀ ਹੈ



ਜੀਨਸ ਦੇ ਕਰਕੇ ਅਸਥਮਾ ਹੋ ਸਕਦਾ ਹੈ



ਠੰਡੀ ਹਵਾ ਅਤੇ ਮੌਸਮ ਵਿੱਚ ਬਦਲਾਅ ਨਾਲ ਅਸਥਮਾ ਦਾ ਅਟੈਕ ਵੱਧ ਸਕਦਾ ਹੈ



ਜ਼ਿਆਦਾ ਕਸਰਤ ਕਰਨ ਦੇ ਨਾਲ ਵੀ ਅਸਥਮਾ ਦੇ ਲੱਛਣ ਵੱਧ ਸਕਦੇ ਹਨ



ਕੁਝ ਕੈਮੀਕਲ ਅਤੇ ਗੰਦ ਨਾਲ ਵੀ ਅਸਥਮਾ ਦੀ ਬਿਮਾਰੀ ਹੋ ਸਕਦੀ ਹੈ



ਮਾਨਸਿਕ ਤਣਾਅ ਅਤੇ ਚਿੰਤਾ ਵੀ ਅਸਥਮਾ ਨੂੰ ਟ੍ਰਿਗਰ ਕਰ ਸਕਦੀ ਹੈ