ਭਿੰਡੀ ਦੀ ਸਬਜ਼ੀ ਜ਼ਿਆਦਾਤਰ ਲੋਕਾਂ ਨੂੰ ਪਸੰਦ ਹੁੰਦੀ ਹੈ



ਬੱਚੇ ਹੋਣ ਜਾਂ ਵੱਡੇ ਹਰੇਕ ਨੂੰ ਭਿੰਡੀ ਖਾਣਾ ਪਸੰਦ ਹੁੰਦਾ ਹੈ



ਕੁਝ ਲੋਕਾਂ ਨੂੰ ਭਿੰਡੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਜਿਨ੍ਹਾਂ ਲੋਕਾਂ ਨੂੰ ਕਿਡਨੀ ਨਾਲ ਸਬੰਧਿਤ ਬਿਮਾਰੀਆਂ ਹਨ



ਉਨ੍ਹਾਂ ਲੋਕਾਂ ਨੂੰ ਭਿੰਡੀ ਨਹੀਂ ਖਾਣੀ ਚਾਹੀਦੀ ਹੈ



ਜ਼ਿਆਦਾ ਮਾਤਰਾ ਵਿੱਚ ਭਿੰਡੀ ਖਾਣ ਨਾਲ ਬਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ



ਸਾਈਨਸ ਦੀ ਸਮੱਸਿਆ ਵਿੱਚ ਭਿੰਡੀ ਨਹੀਂ ਖਾਣੀ ਚਾਹੀਦੀ ਹੈ



ਕਮਜ਼ੋਰ ਪਾਚਨ ਵਾਲੇ ਲੋਕਾਂ ਨੂੰ ਭਿੰਡੀ ਨਹੀਂ ਖਾਣੀ ਚਾਹੀਦੀ ਹੈ



ਖੰਘ ਵਿੱਚ ਵੀ ਭਿੰਡੀ ਨਹੀਂ ਖਾਣੀ ਚਾਹੀਦੀ ਹੈ



ਭਿੰਡੀ ਨੂੰ ਤੇਲ ਵਿੱਚ ਪਕਾਉਣ ਕਰਕੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੋ ਸਕਦੀ ਹੈ