ਖਾਲੀ ਪੇਟ ਡ੍ਰਾਈ ਫਰੂਟ ਸਿਹਤ ਦੇ ਲਈ ਚੰਗਾ ਹੁੰਦਾ ਹੈ



ਪਰ ਕੁਝ ਡ੍ਰਾਈ ਫਰੂਟਸ ਖਾਲੀ ਪੇਟ ਬਿਲਕੁਲ ਵੀ ਨਹੀਂ ਖਾਣੇ ਚਾਹੀਦੇ ਹਨ



ਸ਼ੂਗਰ ਦੇ ਮਰੀਜ਼ਾਂ ਨੂੰ ਖਾਲੀ ਪੇਟ ਖਜੂਰ ਨਹੀਂ ਖਾਣੇ ਚਾਹੀਦੇ ਹਨ



ਖਾਲੀ ਪੇਟ ਖਜੂਰ ਖਾਣ ਨਾਲ ਬਲੱਡ ਵਿੱਚ ਸ਼ੂਗਰ ਲੈਵਲ ਵੱਧ ਸਕਦਾ ਹੈ



ਜਿਹੜੇ ਲੋਕਾਂ ਨੂੰ ਪਾਚਨ ਸਬੰਧੀ ਸਮੱਸਿਆਵਾਂ ਰਹਿੰਦੀਆਂ ਹਨ



ਉਨ੍ਹਾਂ ਲੋਕਾਂ ਨੂੰ ਖਾਲੀ ਪੇਟ ਕਿਸ਼ਮਿਸ਼ ਨਹੀਂ ਖਾਣੇ ਚਾਹੀਦੇ ਹਨ



ਆਲੂਬੁਖਾਰਾ ਖਾਲੀ ਪੇਟ ਨਹੀਂ ਖਾਣਾ ਚਾਹੀਦਾ ਹੈ



ਖੁਬਾਨੀ ਵਿੱਚ ਫਾਈਬਰ ਵੱਧ ਮਾਤਰਾ ਵਿੱਚ ਹੁੰਦਾ ਹੈ



ਇਸ ਕਰਕੇ ਖਾਲੀ ਪੇਟ ਖੁਬਾਨੀ ਵੀ ਨਹੀਂ ਖਾਣੀ ਚਾਹੀਦੀ ਹੈ



ਖਾਲੀ ਪੇਟ ਖੁਬਾਨੀ ਖਾਣ ਕਰਕੇ ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ