ਘਰ ਹੋਵੋ ਜਾਂ ਬਾਹਰ ਨਾਸ਼ਤੇ ਤੋਂ ਲੈਕੇ ਰਾਤ ਦੇ ਖਾਣੇ ਤੱਕ ਹਰ ਮੌਕੇ 'ਤੇ ਅੰਡਾ ਪਰੌਂਠਾ ਮਸ਼ਹੂਰ ਹੈ



ਅੰਡਾ ਹੋਣ ਦੇ ਬਾਵਜੂਦ ਇਹ ਪਰੌਂਠੇ ਸਿਹਤ ਦੇ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ ਹੈ



ਰੋਜ਼ ਅੰਡੇ ਦਾ ਪਰੌਂਠਾ ਖਾਣ ਨਾਲ ਸਰੀਰ ਦੇ ਅੰਗਾਂ 'ਤੇ ਮਾੜਾ ਅਸਰ ਪੈਂਦਾ ਹੈ



ਤੇਲ ਵਿੱਚ ਤਲਣ ਕਰਕੇ ਅੰਡੇ ਦੇ ਪਰੌਂਠੇ ਵਿੱਚ ਫੈਟ ਅਤੇ ਕੈਲੋਰੀ ਦੀ ਮਾਤਰਾ ਵੱਧ ਜਾਂਦੀ ਹੈ



ਫੈਟ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਮੋਟਾਪਾ ਅਤੇ ਦਿਲ ਦੇ ਰੋਗਾਂ ਦਾ ਖਤਰਾ ਵੱਧ ਜਾਂਦਾ ਹੈ



ਜੇਕਰ ਤੁਸੀਂ ਹਾਈ ਕੋਲੈਸਟ੍ਰੋਲ ਤੋਂ ਪਰੇਸ਼ਾਨ ਹੋ ਤਾਂ ਅੰਡੇ ਦਾ ਪਰੌਂਠਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਹਾਈ ਲੈਵਲ ਸੋਡੀਅਮ ਵਿੱਚ ਵੀ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਸਿਹਤ ਦਾ ਖਤਰਾ ਵੱਧ ਜਾਂਦਾ ਹੈ



ਨਮਕੀਨ ਅਚਾਰ ਦੇ ਮਸਾਲਿਆਂ ਨਾਲ ਅੰਡੇ ਦਾ ਪਰੌਂਠਾ ਖਾਣ ਨਾਲ ਸਰੀਰ ਵਿੱਚ ਸੋਡੀਅਮ ਦੀ ਮਾਤਰਾ ਵੱਧ ਜਾਂਦੀ ਹੈ



ਇਸ ਦੇ ਨਾਲ ਹੀ ਇਸ ਤੋਂ ਕਬਜ਼ ਅਤੇ ਅਪਚ ਦੀ ਸਮੱਸਿਆ ਹੋ ਸਕਦੀ ਹੈ



ਇਸ ਕਰਕੇ ਅੰਡੇ ਦਾ ਪਰੌਂਠਾ ਖਾਣ ਤੋਂ ਬਚਣਾ ਚਾਹੀਦਾ ਹੈ