ਇਨ੍ਹਾਂ ਫਲਾਂ ਨਾਲ ਦੰਦ ਹੋ ਸਕਦੇ ਖਰਾਬ

ਇਨ੍ਹਾਂ ਫਲਾਂ ਨਾਲ ਦੰਦ ਹੋ ਸਕਦੇ ਖਰਾਬ

ਫਲਾਂ ਵਿੱਚ ਆਇਰਨ, ਵਿਟਾਮਿਨ, ਖਣਿਜਾਂ ਵਰਗੇ ਮਹੱਤਵਪੂਰਣ ਤੱਤ ਪਾਏ ਜਾਂਦੇ ਹਨ



ਇਸ ਨਾਲ ਤੁਹਾਡੇ ਸਰੀਰ ਨੂੰ ਲੋੜੀਂਦਾ ਆਇਰਨ ਅਤੇ ਵਿਟਾਮਿਨ ਲਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ



ਫਲ ਖਾਣ ਨਾਲ ਸਰੀਰ ਵਿੱਚ ਉਰਜਾ ਦਾ ਸੰਚਾਰ ਹੁੰਦਾ ਹੈ ਅਤੇ ਬਿਮਾਰੀਆਂ ਤੋਂ ਬਚਾਉਂਦਾ ਹੈ



ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਫਲ ਖਾਣ ਨਾਲ ਤੁਹਾਡੇ ਦੰਦ ਵੀ ਖਰਾਬ ਹੋ ਸਕਦੇ ਹਨ



ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਫਲ ਦੰਦ ਖਰਾਬ ਕਰ ਸਕਦੇ ਹਨ



ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਫਲ ਤੁਹਾਡੇ ਦੰਦ ਖਰਾਬ ਕਰ ਸਕਦੇ ਹਨ



ਸੰਤਰਾ, ਅੰਗੂਰ ਅਤੇ ਨਿੰਬੂ



ਇਹ ਖੱਟੇ ਫਲ ਤੁਹਾਡੇ ਦੰਦਾਂ ਦੇ ਇਨੇਮਲ ਨੂੰ ਖਰਾਬ ਕਰਦਾ ਹੈ



ਅਜਿਹੇ ਵਿੱਚ ਤੁਹਾਨੂੰ ਆਫ ਘੱਟ ਖਾਣੇ ਚਾਹੀਦੇ ਹਨ