ਇਹਨਾਂ ਲੋਕ ਟਮਾਟਰ ਵੱਲ ਕਦੇ ਭੁੱਲ ਕੇ ਵੀ ਨਾਂ ਵੇਖਣ



ਕੁਝ ਲੋਕਾਂ ਨੂੰ ਟਮਾਟਰਾਂ ਨੂੰ ਇਕ ਹੱਥ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਕੁਝ ਬਿਮਾਰੀਆਂ 'ਚ ਇਹ ਖਾਣ ਨਾਲ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ।



ਟਮਾਟਰ ਵਿੱਚ ਆਕਸੀਲੇਟਸ ਪਾਏ ਜਾਂਦੇ ਹਨ, ਜਿਸ ਕਾਰਨ ਪੱਥਰੀ ਦਾ ਖ਼ਤਰਾ ਵਧ ਜਾਂਦਾ ਹੈ।



ਜੇਕਰ ਕਿਸੇ ਨੂੰ ਐਸੀਡਿਟੀ ਜਾਂ ਹਾਰਟ ਬਰਨ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਨੂੰ ਟਮਾਟਰ ਨਹੀਂ ਖਾਣਾ ਚਾਹੀਦਾ।



ਜਿਨ੍ਹਾਂ ਲੋਕਾਂ ਨੂੰ ਜੋੜਾਂ ਦਾ ਦਰਦ ਜਾਂ ਗਠੀਆ ਹੈ, ਉਨ੍ਹਾਂ ਨੂੰ ਟਮਾਟਰ ਨੂੰ ਸੀਮਤ ਮਾਤਰਾ 'ਚ ਹੀ ਖਾਣਾ ਚਾਹੀਦਾ ਹੈ।



ਜੇਕਰ ਤੁਹਾਨੂੰ ਸਕਿਨ ਐਲਰਜੀ ਹੈ ਤਾਂ ਟਮਾਟਰ ਦਾ ਸੇਵਨ ਘੱਟ ਹੀ ਕਰੋ। ਟਮਾਟਰ ਸਕਿਨ ਐਲਰਜੀ ਤੇ ਰੈਸ਼ੇਜ਼ ਨੂੰ ਹੋਰ ਵਧਾ ਸਕਦਾ ਹੈ।



ਜੇਕਰ ਤੁਹਾਨੂੰ ਗੈਸ ਦੀ ਸਮੱਸਿਆ ਹੈ ਤਾਂ ਵੀ ਤੁਹਾਨੂੰ ਟਮਾਟਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।