ਕਿਤੇ ਤੁਸੀਂ ਵੀ ਤਾਂ ਨਹੀਂ ਦੁੱਧ ਨਾਲ ਕਰ ਰਹੇ ਇਹਨਾਂ ਚੀਜਾਂ ਦਾ ਸੇਵਨ? ਦੇਖਿਓ ਕਿਤੇ ਬੈੱਡ 'ਤੇ ਨਾ ਪੈ ਜਾਇਓ



ਦੁੱਧ ਦੇ ਨਾਲ ਕੁਝ ਚੀਜ਼ਾਂ ਬਿਲਕੁਲ ਵੀ ਨਹੀਂ ਸ਼ਾਮਲ ਕਰਨੀਆਂ ਚਾਹੀਦੀਆਂ, ਨਹੀਂ ਤਾਂ ਇਹ ਫਾਇਦੇ ਦੀ ਬਜਾਏ ਨੁਕਸਾਨ ਦਾ ਕਾਰਨ ਬਣ ਸਕਦਾ ਹੈ।



ਮੱਛੀ ਤੇ ਦੁੱਧ ਇਕੱਠੇ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਸਕਦੀ ,ਉਲਟੀਆਂ, ਦਸਤ ਤੇ ਸਕਿਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।



ਖੱਟੇ ਫਲ ਖਾਣ ਤੋਂ ਪਹਿਲਾਂ ਜਾਂ ਬਾਅਦ 'ਚ ਦੁੱਧ ਨਾ ਪੀਓ। ਪੇਟਦਰਦ ਜਾਂ ਉਲਟੀ ਹੋ ​​ਸਕਦੀ ਹੈ।



ਦੁੱਧ ਤੇ ਦਹੀਂ ਨੂੰ ਖਾਣ ਨਾਲ ਪੇਟ ਦਰ, ਉਲਟੀਆਂ ਤੇ ਦਸਤ ਸਮੇਤ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।



ਦੁੱਧ ਤੇ ਕੇਲਾ ਇਕੱਠੇ ਖਾਣ ਨਾਲ ਗੈਸ ਜਾਂ ਬਲੋਟਿੰਗ ਵਰਗੀਆਂ ਪਾਚਨ ਸਮੱਸਿਆਵਾਂ ਹੋ ਸਕਦੀਆਂ



ਦੁੱਧ ਦੇ ਨਾਲ ਗੁੜ ਖਾਣ ਨਾਲ ਪੇਟ ਖਰਾਬ ਵੀ ਹੋ ਸਕਦਾ ਹੈ।