ਸਾਹ ਦੀ ਬਦਬੂ ਆਉਣਾ ਹੋ ਸਕਦੈ ਇਸ ਚੀਜ਼ ਦੀ ਕਮੀ, ਰੱਖੋ ਧਿਆਨ



ਇਸ ਲੇਖ 'ਚ ਅਸੀਂ ਤੁਹਾਨੂੰ ਸਰੀਰ 'ਚ ਪਾਣੀ ਦੀ ਕਮੀ ਦੇ ਕੁਝ ਅਜਿਹੇ ਲੱਛਣਾਂ ਬਾਰੇ ਦੱਸਾਂਗੇ, ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ



ਜੇਕਰ ਤੁਹਾਨੂੰ ਵੀ ਲਗਾਤਾਰ ਸਿਰ ਦਰਦ ਰਹਿੰਦਾ ਹੈ ਤਾਂ ਇਹ ਡੀਹਾਈਡ੍ਰੇਸ਼ਨ ਦਾ ਸੰਕੇਤ ਵੀ ਹੋ ਸਕਦਾ ਹੈ



ਕਬਜ਼ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਵੀ ਦੇਖਣ ਨੂੰ ਮਿਲਦੀਆਂ ਹਨ



ਸਾਹ ਦੀ ਬਦਬੂ ਨੂੰ ਪਾਣੀ ਦੀ ਕਮੀ ਦੇ ਲੱਛਣ ਵਜੋਂ ਵੀ ਦੇਖਿਆ ਜਾਂਦਾ ਹੈ



ਪਾਣੀ ਦੀ ਕਮੀ ਤੁਹਾਡੇ ਸਰੀਰ ਵਿੱਚ ਪਲਾਜ਼ਮਾ ਦੀ ਗਿਣਤੀ ਨੂੰ ਵੀ ਘਟਾਉਂਦੀ ਹੈ, ਜਿਸ ਨਾਲ ਖੂਨ ਦਾ ਪ੍ਰਵਾਹ ਵਧਦਾ ਹੈ ਅਤੇ ਦਿਲ ਦੀ ਧੜਕਣ ਵਧਦੀ ਹੈ



ਘੱਟ ਪਾਣੀ ਪੀਣ ਨਾਲ ਨਾ ਗਲੇ 'ਚ ਖੁਸ਼ਕੀ ਹੁੰਦੀ ਹੈ



ਸਗੋਂ ਚਮੜੀ 'ਤੇ ਫਾਈਨ ਲਾਈਨਜ਼ ਅਤੇ ਝੁਰੜੀਆਂ ਵੀ ਆਉਣ ਲੱਗਦੀਆਂ ਹਨ