ਬਾਜਰਾ ਇੱਕ ਪੌਸ਼ਟਿਕ ਅਨਾਜ ਹੈ ਜੋ ਸਰੀਰ ਲਈ ਬਹੁਤ ਲਾਭਦਾਇਕ ਹੈ। ਬਾਜਰੇ ਦੀ ਰੋਟੀ ਨਿਯਮਿਤ ਤੌਰ ‘ਤੇ ਖਾਣ ਨਾਲ ਪੇਟ ਦੀ ਸਹੀ ਪਾਚਨ ਪ੍ਰਕਿਰਿਆ ਬਿਹਰਤ ਹੁੰਦੀ ਹੈ, ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ਅਤੇ ਹਿਰਦੇ ਦੀ ਸਿਹਤ ਲਈ ਵੀ ਲਾਭਕਾਰੀ ਹੈ।