ਸਾਵਧਾਨ! ਜੇ ਕਰ ਸਰੀਰ ਵਿੱਚ ਇਹ ਲੱਛਣ ਦਿਖਾਈ ਦੇਣ ਤਾਂ ਨਾ ਕਰੋ ਨਜ਼ਰਅੰਦਾਜ, ਹੋ ਸਕਦਾ ਹੈ ਸਾਈਲੈਂਟ ਹਾਰਟ ਅਟੈਕ ਸਾਹ ਲੈਣ ਵਿੱਚ ਮੁਸ਼ਕਲ ਆਉਣਾ ਸੀਨੇ ਵਿੱਚ ਜਲਣ ਹੋਣਾ ਛਾਤੀ ਜਾਂ ਅੱਪਰ ਬੈਕ ਵਿੱਚ ਦਰਦ ਹੋਣਾ ਜਬਾੜੇ, ਬਾਂਹ, ਜਾਂ ਪਿੱਠ ਤੋਂ ਉਪਰੀ ਹਿੱਸੇ ਵਿੱਚ ਦਰਦ ਬਹੁਤ ਥਕਾਨ ਮਹਿਸੂਸ ਹੋਣਾ ਨੀਂਦ ਨਾ ਆਉਣਾ, ਸਰੀਰ ਵਿੱਚ ਸਟਰੈੱਸ ਫੀਲ ਹੋਣਾ ਸਰੀਰ ਵਿੱਚ ਬੇਚੈਨੀ ਮਹਿਸੂਸ ਹੋਣਾ ਇਨ੍ਹਾਂ ਲੱਛਣਾ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜੇਕਰ ਇਹ ਲੱਛਣ ਦਿਖਾਈ ਦੇਣ ਤਾਂ ਤਰੁੰਤ ਡਾਕਟਰ ਦੀ ਸਲਾਹ ਲਵੋ