ਅਚਾਰ ਅਜਿਹੀ ਚੀਜ਼ ਹੈ ਜੋ ਕਿ ਲਗਭਗ ਹਰ ਭਾਰਤੀ ਘਰ ਦੇ ਵਿੱਚ ਆਮ ਪਾਇਆ ਜਾਂਦਾ ਹੈ। ਖਾਣੇ ਦੇ ਨਾਲ ਪਰੋਸੇ ਜਾਣ ਵਾਲੇ ਅਚਾਰ ਨਾ ਸਿਰਫ਼ ਭੋਜਨ ਦਾ ਸਵਾਦ ਵਧਾਉਂਦੇ ਹਨ, ਸਗੋਂ ਵਿਅਕਤੀ ਦੀ ਭੁੱਖ ਵੀ ਵਧਾਉਂਦੇ ਹਨ।