ਬਹਿਆ ਪਾਨ ਖਾਂਦੇ ਹੋ ਤਾਂ ਜਾਣ ਲਓ ਇਸ ਦੇ ਨੁਕਸਾਨ

ਕੁਝ ਲੋਕਾਂ ਨੂੰ ਪਾਨ ਖਾਣ ਦੀ ਆਦਤ ਹੁੰਦੀ ਹੈ, ਉਹ ਬਹਿਆ ਪਾਨ ਵੀ ਖਾ ਲੈਂਦੇ ਹਨ

ਬਹੇ ਪਾਨ ਵਿੱਚ ਬੈਕਟੀਰੀਆ ਅਤੇ ਸੂਕਸ਼ਮ ਜੀਵ ਪਾਏ ਜਾਂਦੇ ਹਨ

ਜਿਸ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ

ਜਿਸ ਨਾਲ ਪਾਚਨ ਤੰਤਰ ਪ੍ਰਭਾਵਿਤ ਹੁੰਦਾ ਹੈ

ਉੱਥੇ ਹੀ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ

ਉੱਥੇ ਹੀ ਹੋਰ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ

ਬਹਿਆ ਪਾਨ ਖਾਣ ਨਾਲ ਪੇਟ ਖਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ

ਇਸ ਦੇ ਨਾਲ ਹੀ ਪਾਨ ਵਿੱਚ ਲਾਏ ਜਾਣ ਵਾਲਾ ਚੂਨਾ ਖਾਣ ਲਈ ਨਹੀਂ ਬਣਿਆ ਹੈ

ਬਹੇ ਪਾਨ ਵਿੱਚ ਮਿਲਿਆ ਚੂਨਾ ਅਤੇ ਕੱਥਾ ਨੁਕਸਾਨਦਾਇਕ ਹੁੰਦਾ ਹੈ



ਲਗਾਤਾਰ ਬਹਿਆ ਪਾਨ ਖਾਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਵੱਧ ਸਕਦੀਆਂ ਹਨ



ਇਸ ਨਾਲ ਦਸਤ, ਉਲਟੀ ਅਤੇ ਪੇਟ ਦਰਦ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ