ਗਰਮੀ ਆਉਂਦਿਆਂ ਹੀ ਬਾਜ਼ਾਰਾਂ 'ਚ ਅੰਬਾਂ ਦਾ ਹੜ੍ਹ ਹੀ ਆ ਜਾਂਦਾ ਹੈ। ਵੱਖ-ਵੱਖ ਕਿਸਮਾਂ ਦੇ ਅੰਬ ਮਾਰਕਿਟ ਦੇ ਵਿੱਚ ਪਹੁੰਚਣ ਲੱਗ ਪੈਂਦੇ ਹਨ। ਲੋਕ ਵੀ ਬਹੁਤ ਹੀ ਸ਼ੌਕ ਦੇ ਨਾਲ ਇਸ ਫਲ ਨੂੰ ਖਾਉਂਦੇ ਹਨ।