ਗਰਮੀਆਂ ਦਾ ਮੌਸਮ ਜ਼ੋਬਨ ਉੱਤੇ ਹੈ ਤੇ ਮੰਡੀਆਂ ਵਿੱਚ ਪੁਦੀਨਾ ਵੀ ਦੇਖਣ ਨੂੰ ਮਿਲ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਜ਼ਿਆਦਾਤਰ ਲੋਕ ਇਸ ਦੀ ਵਰਤੋਂ ਡ੍ਰਿੰਕ ਜਾਂ ਫਿਰ ਚਟਨੀ ਬਣਾਉਣ ਲਈ ਕਰਦੇ ਹਨ ਪਰ ਇਸਦੇ ਹੋਰ ਵੀ ਤਰੀਕੇ ਹਨ।

ਆਓ ਤੁਹਾਨੂੰ ਦੱਸ ਦਈਏ ਕਿ ਪੁਦੀਨੇ ਦੇ ਪੱਤੇ ਚੱਬਣ ਨਾਲ ਤੁਹਾਨੂੰ ਕੀ ਫ਼ਾਇਦੇ ਹੋਵੇਗਾ।

ਪੁਦੀਨੇ ਦੇ ਪੱਤੇ ਚੱਭਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਤੇ ਇਸ ਲਈ ਗਰਮੀਆਂ ਵਿੱਚ ਹਮੇਸ਼ਾ ਪੱਤੇ ਕੋਲ ਰੱਖੋ

Published by: ਗੁਰਵਿੰਦਰ ਸਿੰਘ

ਪੁਦੀਨਾ ਇੱਕ ਕੁਦਰਤੀ ਮਾਊਥ ਫਰੈਸ਼ਨਰ ਹੈ, ਇਸ ਨਾਲ ਬੈਕਟੀਰੀਆ ਖ਼ਤਮ ਹੁੰਦੇ ਹਨ ਤੇ ਤਾਜ਼ਾ ਸਾਹ ਮਿਲਦੇ ਹਨ।



ਜੇ ਕਬਜ਼ ਹੈ ਜਾਂ ਫਿਰ ਪੇਟ ਦਰਦ ਦੀ ਦਿੱਕਤ, ਤਾਂ ਪੁਦੀਨੇ ਦੇ ਪੱਤੇ ਖਾਣ ਨਾਲ ਤੁਰੰਤ ਰਾਹਤ ਮਿਲਦੀ ਹੈ।

Published by: ਗੁਰਵਿੰਦਰ ਸਿੰਘ

ਪੁਦੀਨੇ ਦੇ ਪੱਤੇ ਐਂਟੀਆਕਸੀਡੈਂਟ ਹੁੰਦੇ ਹਨ ਜੇ ਇਹ ਇਮਊਨਟੀ ਨੂੰ ਵਧਾਉਂਦੇ ਹਨ ਜਿਸ ਨਾਲ ਬਿਮਾਰੀਆਂ ਨਹੀਂ ਹੁੰਦੀਆਂ



ਜਿਹੜੀਆਂ ਕੁੜੀਆਂ ਨੂੰ ਪੀਰੀਅਡ ਦੌਰਾਨ ਦਰਦ ਹੁੰਦਾ ਹੈ ਤਾਂ ਕੁਝ ਪੁਦੀਨੇ ਦੇ ਪੱਤੇ ਖਾ ਲਓ ਇਸ ਨਾਲ ਰਾਹਤ ਮਿਲੇਗੀ।