ਕੀ ਸਰੀਰਕ ਸਬੰਧ ਬਣਾਉਣ ਕਰਕੇ ਆਉਂਦੇ ਛੇਤੀ ਪੀਰੀਅਡਸ?

Published by: ਏਬੀਪੀ ਸਾਂਝਾ

ਸਰੀਰਕ ਸਬੰਧ ਬਣਾਉਣ ਨਾਲ ਕਈ ਤਰ੍ਹਾਂ ਦੇ ਹਾਰਮੋਨਲ ਬਦਲਾਅ ਹੁੰਦੇ ਹਨ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਕੀ ਸਰੀਰਕ ਸਬੰਧ ਬਣਾਉਣ ਕਰਕੇ ਛੇਤੀ ਪੀਰੀਅਡਸ ਆਉਂਦੇ ਹਨ

ਸਰੀਰਕ ਸਬੰਧ ਬਣਾਉਣ ਤੋਂ ਬਾਅਦ ਸਿੱਧੇ ਤੌਰ ‘ਤੇ ਇਸ ਦਾ ਅਸਰ ਪੀਰੀਅਡਸ ‘ਤੇ ਨਹੀਂ ਪੈਂਦਾ ਹੈ

ਪਰ ਕੁਝ ਸਥਿਤੀਆਂ ਵਿੱਚ ਇਦਾਂ ਹੋ ਸਕਦਾ ਹੈ ਕਿ ਪੀਰੀਅਡਸ ਵਰਗੇ ਲੱਛਣ ਸਮੇਂ ਤੋਂ ਪਹਿਲਾਂ ਨਜ਼ਰ ਆਉਂਦੇ ਹਨ

Published by: ਏਬੀਪੀ ਸਾਂਝਾ

ਸਰੀਰਕ ਸਬੰਧ ਬਣਾਉਣ ਵੇਲੇ ਹੋ ਸਕਦਾ ਹੈ ਕਿ ਵੇਜਾਈਨਾ ਵਿੱਚ ਹਲਕੀ ਸੱਟ ਕਰਕੇ ਬਲੀਡਿੰਗ ਹੋਵੇ ਪਰ ਇਹ ਪੀਰੀਅਡਸ ਨਹੀਂ ਹੁੰਦੇ

ਇਸ ਤੋਂ ਇਲਾਵਾ ਤੁਹਾਡੇ ਹਾਰਮੋਨਲ ਅਨਬੈਲੈਂਸ ਹੋਣ ਕਰਕੇ ਸਰੀਰਕ ਸਬੰਧ ਬਣਾਉਣ ਕਰਕੇ ਪੀਰੀਅਡਸ ਪਹਿਲਾਂ ਆਉਂਦੇ ਹਨ

ਇਸ ਤੋਂ ਇਲਾਵਾ ਤੁਹਾਡੇ ਹਾਰਮੋਨਲ ਅਨਬੈਲੈਂਸ ਹੋਣ ਕਰਕੇ ਸਰੀਰਕ ਸਬੰਧ ਬਣਾਉਣ ਕਰਕੇ ਪੀਰੀਅਡਸ ਪਹਿਲਾਂ ਆਉਂਦੇ ਹਨ

ਹਾਲਾਂਕਿ ਇਸ ਤਰ੍ਹਾਂ ਦੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਅਤੇ ਇਸ ਵਿੱਚ ਦੂਜੇ ਕਾਰਨ ਵੀ ਸ਼ਾਮਲ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਗਰਭਅਵਸਥਾ ਦੇ ਸ਼ੁਰੂਆਤੀ ਦਿਨਾਂ ਵਿੱਚ ਹਲਕੀ ਸਪੋਟਿੰਗ ਹੁੰਦੀ ਹੈ, ਜਿਸ ਨੂੰ ਔਰਤਾਂ ਛੇਤੀ ਪੀਰੀਅਡਸ ਆਉਣਾ ਸਮਝ ਲੈਂਦੀਆਂ ਹਨ

ਜੇਕਰ ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਸਿਰਫ ਸਰੀਰਕ ਸਬੰਧ ਬਣਾਉਣ ਨਾਲ ਪੀਰੀਅਡਸ ਸਮੇਂ ਤੋਂ ਪਹਿਲਾਂ ਨਹੀਂ ਆਉਂਦੇ

Published by: ਏਬੀਪੀ ਸਾਂਝਾ